ਪੰਜਾਬ ਦੇ ਸੰਨੀ ਹਿੰਦੁਸਤਾਨੀ ਨੇ ਜਿੱਤਿਆ Indian Idol-11 ਦਾ ਖਿਤਾਬ

2/24/2020 12:03:56 AM

ਮੁੰਬਈ— ਪੰਜਾਬ ਦੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਸੰਨੀ ਨੇ ਇੰਡੀਅਨ ਆਈਡਲ-11 ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ ਇੰਡੀਅਨ ਆਈਡਲ-11 ਦਾ ਗ੍ਰੈਂਡ ਫਿਨਾਲੇ ਸੀ, ਜਿਸ ਦਾ ਜੇਤੂ ਸੰਨੀ ਹਿੰਦੁਸਤਾਨੀ ਬਣਿਆ। ਇਸ ਤੋਂ ਇਲਾਵਾ ਰੋਹਿਤ ਰੌਤ ਨੇ ਦੁਸਰਾ ਅਤੇ ਅਨਕੋਨਾ ਮੁਖਰਜੀ ਨੇ ਤੀਸਰਾ ਸਥਾਨ ਹਾਸਲ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh

Related News