ਅਨੁਸ਼ਕਾ ਨੂੰ ''SUV'' ਤੇ ਵਿਰਾਟ ਨੂੰ ਪਸੰਦ ਹੈ ''Audi'', ਅਜਿਹਾ ਹੈ ਵਿਰੁਸ਼ਕਾ ਦਾ ਕਾਰ ਕਲੈਕਸ਼ਨ

2/9/2018 4:08:52 PM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਹਾਰਰ ਫਿਲਮ 'ਪਰੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜੋ ਫੈਨਜ਼ ਨੂੰ ਕਾਫੀ ਪਸੰਦ ਆਇਆ। ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਨੇ ਵੀ ਟੀਜ਼ਰ ਦੀ ਪ੍ਰਸ਼ੰਸ਼ਾਂ ਕੀਤੀ।

PunjabKesari

ਜਿਥੇ ਅਨੁਸ਼ਕਾ ਬਾਲੀਵੁੱਡ ਹਾਈਐਸਟ ਗ੍ਰੋਸਿੰਗ ਅਦਾਕਾਰਾ ਹੈ ਤੇ ਵਿਰਾਟ ਭਾਰਤ ਦੇ ਹਾਈਐਸਟ ਪੇਡ ਐਥਾਲਿਟਸ ਤੇ ਕਈ ਕਾਰਾਂ ਹਨ। ਅੱਜ ਦੀ ਇਸ ਖਬਰ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿਰਾਟ-ਅਨੁਸ਼ਕਾ ਦੀਆਂ ਗੱਡੀਆਂ ਦੀ ਕਲੈਕਸ਼ਨ।

PunjabKesari

ਹਾਲਾਂਕਿ ਕੁਝ ਕਾਰਾਂ ਤਾਂ ਇਨ੍ਹਾਂ ਨੇ ਖਰੀਦੀਆਂ ਹਨ ਤੇ ਕੁਝ ਗੱਡੀਆਂ ਤੋਹਫੇ 'ਚ ਮਿਲੀਆਂ ਹਨ।

 PunjabKesari
ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਕੋਲ ਰੇਂਜ ਰੋਵਰ ਵੌਗ ਐਸ. ਯੂ. ਵੀ. ਹੈ, ਜਿਸ ਦੀ ਕੀਮਤ 2.08 ਤੋਂ ਜ਼ਿਆਦਾ ਹੈ। ਇਹ ਸ਼ਾਇਦ ਅਨੁਸ਼ਕਾ ਦੀ ਪਸੰਦੀਦਾ ਕਾਰ ਹੈ ਕਿਉਂਕਿ ਉਹ ਅਕਸਰ ਹੀ ਇਸ ਕਾਰ 'ਚ ਨਜ਼ਰ ਆਉਂਦੀ ਹੈ।

PunjabKesari

ਇਸ ਤੋਂ ਇਲਾਵਾ ਅਨੁਸ਼ਕਾ ਕੋਲ ਇਕ ਹੋਰ ਕਾਰ ਬੀ. ਐੱਮ. ਡਬਲਯੂ. ਦੀ ਲਗਜ਼ਰੀ ਸੀਡਾਨ ਹੈ। ਹਾਲਾਂਕਿ ਇਹ ਕਾਰ ਇਸ ਵੋਗ ਮੈਗਜ਼ੀਨ ਵਲੋਂ ਤੋਹਫੇ 'ਚ ਮਿਲੀ ਸੀ।

PunjabKesari
ਵਿਰਾਟ ਕੋਹਲੀ
ਵਿਰਾਟ ਕੋਹਲੀ ਕੋਲ 5 ਆਡੀ ਗੱਡੀਆਂ ਹਨ। ਇਕ 'Audi R8 V10 Plus' ਹੈ, ਜਿਸ ਦੀ ਕੀਮਤ 2.98 ਕਰੋੜ ਹੈ। ਇਕ ਵਿਰਾਟ ਕੋਲ ਬਲਿਊ ਕਲਰ ਦੀ 'Audi R8 LMX' ਹੈ, ਜਿਸ ਦੀ ਕੀਮਤ 2.97 ਕਰੋੜ ਹੈ।

PunjabKesari

ਇਸ ਤੋਂ ਇਲਾਵਾ ਇਕ 'Audi A8 L12' ਹੈ, ਜੋ 1.98 ਕਰੋੜ ਗੀ ਹੈ, ਇਕ 95.25 ਕਰੋੜ ਦੀ 'Audi S6' ਹੈ ਤੇ 80 ਲੱਖ ਰੁਪਏ ਦੀ 'Audi Q7' ਹੈ।

PunjabKesari

PunjabKesari

PunjabKesari

PunjabKesari

ਆਡੀ ਕਲੈਕਸ਼ਨ ਤੋਂ ਇਲਾਵਾ ਇਸ ਕੋਲ ਫੋਰਡ ਫੌਚੂਨਰ ਤੇ ਡਸਟਰ ਵੀ ਹੈ ਪਰ ਇਹ ਦੋਵੇਂ ਕਾਰਾਂ ਤੋਹਫੇ 'ਚ ਮਿਲੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News