ਹਾਰਵੇ ਵਾਈਨਸਟੀਨ ਦੇ ਵਿਰੋਧ ''ਚ ਉੱਤਰੀਆਂ ਔਰਤਾਂ, ''ਫ੍ਰੈਡੀ ਕਰੂਗਰ'' ਕਹਿ ਕੇ ਬੁਲਾਇਆ
10/26/2019 12:02:57 PM
ਨਿਊਯਾਰਕ (ਭਾਸ਼ਾ) - ਸੈਕਸ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵਾਈਨਸਟੀਨ ਇਕ ਵਾਰ ਫਿਰ ਖਬਰਾਂ 'ਚ ਹਨ। 3 ਔਰਤਾਂ ਨੇ ਦਾਅਵਾ ਕੀਤੀ ਹੈ ਕਿ ਦੋਸ਼ੀ ਨਿਰਮਾਤਾ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਇਕ ਵਾਰ ਫਿਰ ਬਾਹਰ ਕੱਢ ਦਿੱਤਾ ਗਿਆ, ਜਿੱਥੇ ਹਾਰਵੇ ਅਚਾਨਕ ਲੋਅਰ ਮੈਨਹਟਨ ਦੇ ਡਾਨਟਾਈਮ ਬਾਰ 'ਐਕਟਰਜ਼ ਆਵਰ' ਪ੍ਰੋਗਰਾਮ ਦੇਖਣ ਪੁੱਜੇ ਸਨ।
ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਵੀਡੀਓ 'ਚ ਹਾਰਰ ਫਿਲਮਾਂ ਦਾ ਇਕ ਪਾਤਰ ਅਤੇ ਕਾਮੇਡੀਅਨ ਕੈਲੀ ਵਾਚਮੈਨ ਪ੍ਰੋਗਰਾਮ 'ਚ ਹਾਰਵੇ ਦੀ ਮੌਜੂਦਗੀ ਖਿਲਾਫ ਬੋਲਦੀਆਂ ਨਜ਼ਰ ਆ ਰਹੀਆਂ ਹਨ। ਵਾਚਮੈਨ ਨੇ ਵਾਈਨਸਟੀਨ ਨੂੰ ਫ੍ਰੈਡੀ ਕਰੂਗਰ ਕਹਿ ਕੇ ਬੁਲਾਇਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
10 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
10 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
