ਸ਼ਾਹੀ ਘਰਾਣੇ ਨਾਲ ਸਬੰਧ ਰੱਖਦੀ ਹੈ ਅਦਿਤੀ, ਨਾਂ ਦੇ ਪਿੱਛੇ ਹੈ ਇਹ ਦਿਲਚਸਪ ਕਹਾਣੀ

10/28/2018 10:50:38 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਦਿਤੀ ਰਾਓ ਹੈਦਰੀ 28 ਅਕਤੂਬਰ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਫਿਲਮ 'ਭੂਮੀ' ਤੇ 'ਪਦਮਾਵਤ' 'ਚ ਮੁੱਖ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਰਾਜ ਘਰਾਣੇ ਨਾਲ ਸਬੰਧ ਰੱਖਦੀ ਹੈ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

ਅਦਿਤੀ ਅਕਬਰ ਹੈਦਰੀ ਦੀ ਪੜਪੋਤੀ ਹੈ ਅਤੇ ਅਸਮ ਦੇ ਸਾਬਕਾ ਗਵਰਨਰ ਮਹੁੰਮਦ ਸਾਲੇਹ ਅਕਬਰ ਹੈਦਰੀ ਦੀ ਗ੍ਰੈਂਡ ਨੀਸ ਹੈ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

ਅਦਿਤੀ ਦੇ ਨਾਨਾ ਰਾਜਾ ਜੇ. ਰਾਮੇਸ਼ਵਰ. ਰਾਓ ਤੇਲੰਗਾਨਾ ਦੇ ਵਨਾਪਰਥੀ 'ਤੇ ਰਾਜ ਕਰਦੇ ਸਨ ਅਤੇ ਸ਼ਾਂਤਾ ਰਾਮੇਸ਼ਵਰ ਰਾਓ ਹੈਦਰਾਬਾਦ ਦੇ ਮੰਨੇ ਪ੍ਰਮੰਨੇ ਐਜੂਕੇਸ਼ਨਲਿਸਟ ਨਾਲ ਹੀ ਓਰੀਏਂਟ ਬਲੈਕਸਵਾਨ ਪਬਲਿਸਿੰਘ ਹਾਊਸ ਦੇ ਚੇਅਰਪਰਸਨ ਸਨ। 

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download
ਦੱਸ ਦੇਈਏ ਕਿ ਅਦਿਤੀ ਆਪਣੀ ਮਾਂ ਵਿਦਿਆ ਰਾਓ ਤੇ ਪਿਤਾ ਅਹਿਸਾਨ ਹੈਦਰੀ ਦੋਵਾਂ ਦਾ ਉਪਨਾਮ (ਸਰਨੇਮ) ਇਸਤੇਮਾਲ ਕਰਦੀ ਹੈ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

ਉਸ ਦਾ ਕਹਿਣਾ ਹੈ ਕਿ ਮੇਰੀ ਮਾਂ ਨੇ ਮੇਰਾ ਪਾਲਣ-ਪੋਸ਼ਣ ਤੇ ਵੱਡਾ ਕੀਤਾ ਹੈ ਜਦੋਂ ਮੇਰੇ ਪਿਤਾ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹੈ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download
ਸੂਤਰਾਂ ਮੁਤਾਬਕ, ਅਦਿਤੀ ਨੇ ਸਾਲ 2009 'ਚ ਐਕਟਰ ਸੱਤਿਆਦੀਪ ਮਿਸ਼ਰਾ ਨਾਲ ਵਿਆਹ ਕਰਵਾਇਆ ਸੀ ਪਰ 4 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

ਸਾਲ 2012 'ਚ ਜਦੋਂ ਇਕ ਇੰਟਰਵਿਊ ਦੌਰਾਨ ਅਦਿਤੀ ਤੋਂ ਉਸ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

ਅਦਿਤੀ ਇਕ ਪਲੇਬੈਕ ਸਿੰਗਰ ਵੀ ਹੈ ਤੇ ਉਸ ਨੇ ਆਪਣੀ ਫਿਲਮ 'ਲੰਦਨ, ਪੈਰਿਸ, ਨਿਊਯਾਰਕ' 'ਚ ਇਕ ਗੀਤ ਵੀ ਗਾਇਆ ਸੀ। ਇਸ ਦੇ ਨਾਲ ਹੀ ਅਦਿਤੀ ਨੂੰ ਕਵਿਤਾਵਾਂ ਲਿਖਣ ਦਾ ਵੀ ਬਹੁਤ ਸ਼ੌਂਕ ਹੈ। 

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download
ਦੱਸ ਦੇਈਏ ਕਿ ਅਦਿਤੀ ਨੇ ਸਾਲ 2006 'ਚ ਮਲਿਆਲਮ ਫਿਲਮ 'ਪ੍ਰਜਾਪਤੀ' ਨਾਲ ਐਕਟਿੰਗ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸਾਲ 2007 'ਚ ਉਸ ਨੇ ਤਮਿਲ ਫਿਲਮ 'ਸ਼੍ਰੀਂਗਾਰਮ' ਕੀਤੀ ਸੀ।

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

Punjabi Bollywood Tadka,ਅਦਿਤੀ ਰਾਓ ਹੈਦਰੀ ਇਮੇਜ਼ ਐਚਡੀ ਫੋਟੋ ਡਾਊਨਲੋਡ,aditi rao hydari image hd photo download

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News