ਐਡਲਿਨ ਕੈਸਟੇਲਿਨੋ ਨੇ ਜਿੱਤਿਆ ''ਮਿਸ ਦੀਵਾ 2020'' ਦਾ ਖਿਤਾਬ

2/24/2020 2:54:32 PM

ਮੁੰਬਈ (ਭਾਸ਼ਾ) - ਲੀਵਾ ਮਿਸ ਦੀਵਾ ਯੂਨੀਵਰਸ 2020 ਮੁਕਾਬਲੇ ’ਚ ਐਡਲਿਨ ਕੈਸਟੇਲਿਨੋ ਜੇਤੂ ਰਹੀ। ਮੇਂਗਲੁਰੂ ਦੀ ਰਹਿਣ ਵਾਲੀ ਐਡਲਿਨ ਕੈਸਟੇਲਿਨੋ ਨੂੰ ਵਾਈ. ਆਰ. ਐੱਫ. ਸਟੂਡੀਓਜ਼ ’ਚ ਇਕ ਪ੍ਰੋਗਰਾਮ ਦੌਰਾਨ ਪਿਛਲੇ ਸਾਲ ਦੀ ਜੇਤੂ ਵਰਤਿਕਾ ਸਿੰਘ ਨੇ ਤਾਜ ਪਹਿਨਾਇਆ। ਐਡਲਿਨ ਕੈਸਟੇਲਿਨੋ ਦੇ ਬਾਅਦ ਜਬਲਪੁਰ ਦੀ ਆਵ੍ਰਿਤੀ ਚੌਧਰੀ ਦੂਸਰੇ ਸਥਾਨ ’ਤੇ ਰਹੀ, ਜਿਸ ਨੂੰ ਸਾਬਕਾ ਮਿਸ ਦੀਵਾ ਸੁਪਰਾਨੈਸ਼ਨਲ ਸ਼ੈਫਾਲੀ ਸੂਦ ਨੇ ਤਾਜ ਪਹਿਨਾਇਆ।
Image result for Adline Castelino wins Miss Diva Universe 2020
ਪੁਣੇ ਦੀ ਨੇਹਾ ਜੈਸਵਾਲ ਨੂੰ ਰੌਸ਼ਨੀ ਸ਼ੇਏਰਾਨ ਨੇ ਮਿਸ ਦੀਵਾ ਰਨਰ ਅਪ ਦਾ ਤਾਜ ਪਹਿਨਾਇਆ। ਐਡਲਿਨ ਕੈਸਟੇਲਿਨੋ ਇਸ ਸਾਲ ਦੇ ਅਖੀਰ ’ਚ ਹੋਣ ਵਾਲੀ ਮਿਸ ਯੂਨੀਵਰਸ ਪ੍ਰਤੀਯੋਗਿਤਾ ’ਚ ਦੇਸ਼ ਦੀ ਅਗਵਾਈ ਕਰੇਗੀ ਜਦਕਿ ਚੌਧਰੀ ਮਿਸ ਸੁਪਰਾਨੈਸ਼ਨਲ ਬਿਊਟੀ ਕਾਂਟੈਸਟ ’ਚ ਭਾਰਤ ਦੀ ਅਗਵਾਈ ਕਰੇਗੀ।
Image result for Adline Castelino wins Miss Diva Universe 2020ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News