ਅਮਿਤਾਭ ਬੱਚਨ ਤੋਂ ਅਜੇ ਦੇਵਗਨ ਤੱਕ, ਸਿਤਾਰਿਆਂ ਨੇ ਦਿੱਤੀਆਂ ''ਵਿਸਾਖੀ'' ਦੀਆਂ ਸ਼ੁੱਭਕਾਮਨਾਵਾਂ

4/13/2020 3:41:32 PM

ਜਲੰਧਰ (ਵੈੱਬ ਡੈਸਕ) - ਦੇਸ਼ਭਰ ਵਿਚ ਅੱਜ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਰਿਹਾ ਹੈ। ਅੰਨਦਾਤਾ ਕਿਸਾਨ ਇਸ ਦਿਨ ਆਪਣੀ ਫਸਲ ਵਡਾਈ (ਕਟਾਈ) ਦੀ ਸ਼ੁਰੂਆਤ ਕਰਦੇ ਹਨ। ਗਰਮੀਆਂ ਦਾ ਆਗਾਜ ਹੁੰਦਾ ਹੈ ਪਰ ਇਸ ਵਾਰ ਦੇਸ਼ਭਰ ਵਿਚ ਕੋਰੋਨਾ ਵਾਇਰਸ ਕਾਰਨ 'ਲੌਕ ਡਾਊਨ' ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਆਪਣੇ ਭੈਣ-ਭਰਾਵਾਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਬਾਲੀਵੁੱਡ ਕਲਾਕਾਰਾਂ ਨੇ ਵੀ ਇਸ ਖਾਸ ਮੌਕੇ 'ਤੇ ਫੈਨਜ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਇਆ ਟਵੀਟ ਕੀਤੇ ਹਨ। ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ, ਅਜੇ ਦੇਵਗਨ, ਮੱਲਿਕਾ ਸ਼ੇਰਾਵਤ, ਨੇਹਾ ਧੂਪੀਆ, ਹੇਮਾ ਮਾਲਿਨੀ ਵਰਗੇ ਹੋਰ ਸਿਤਾਰਿਆਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਅਮਿਤਾਭ ਬੱਚਨ ਨੇ ਇਕ ਛੋਟੀ ਜਿਹੀ ਕਵਿਤਾ ਸ਼ੇਅਰ ਕਰਕੇ ਲੋਕਾਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਤੋਂ ਇਲਾਵਾ ਅਜੇ ਦੇਵਗਨ ਨੇ ਲਿਖਿਆ , ''ਵਿਸਾਖੀ ਦੀਆਂ ਸ਼ੁੱਭਕਾਮਨਾਵਾਂ! ਘਰ ਵਿਚ ਰਹੋ ਅਤੇ ਪਰਿਵਾਰ ਨਾਲ ਤਿਉਹਾਰ ਮਨਾਓ।''    

ਮੱਲਿਕਾ ਸ਼ੇਰਾਵਤ

ਨੇਹਾ ਧੂਪੀਆ

 
 
 
 
 
 
 
 
 
 
 
 
 
 

Baisakhi diya sabnu lakh lakh vadhaiyan 😇🙏❤️ ... #stayhomestaysafe

A post shared by Neha Dhupia (@nehadhupia) on Apr 12, 2020 at 11:37pm PDT

ਹੇਮਾ ਮਾਲਿਨੀਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News