B'Day: ਅੱਧੀ ਰਾਤ ਆਲੀਆ ਨੂੰ ਮਿਲਿਆ ਖਾਸ ਸਰਪ੍ਰਾਈਜ਼, ਵੀਡੀਓ

3/15/2020 3:15:00 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਆਪਣੇ ਜਨਮਦਿਨ 'ਤੇ ਆਲੀਆ ਦਾ ਕੀ ਪਲਾਨ ਹੈ, ਇਹ ਤਾਂ ਅਜੇ ਤੱਕ ਨਹੀਂ ਪਤਾ ਲੱਗਿਆ ਪਰ ਉਨ੍ਹਾਂ ਨੇ ਰਾਤ ਨੂੰ ਇਕ ਨਹੀਂ ਸਗੋਂ ਦੋ ਕੇਕ ਕੱਟੇ। ਜਿਸ ਦੀ ਵੀਡੀਓ ਇੰਸਟਾਗ੍ਰਾਮ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੈ ਹੋ ਕਿ ਆਲੀਆ ਦਾ ਕੇਕ ਕੱਟਣ ਦਾ ਅੰਦਾਜ਼ ਕਾਫੀ ਵੱਖਰਾ ਹੈ, ਜਿਸ ਕਾਰਨ ਇਹ ਵੀਡੀਓ ਜ਼ਿਆਦਾ ਦੇਖੀ ਜਾ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਆਲੀਆ ਭੱਟ ਦੋ ਕੇਕ ਇਕ ਇਕੱਠੇ ਕੱਟ ਰਹੀ ਹੈ। ਇਹ ਆਲੀਆ ਦੇ ਘਰ ਦੀ ਵੀਡੀਓ ਹੈ। ਇਸ ਵੀਡੀਓ 'ਚ ਆਲੀਆ ਭੱਟ ਕਾਫੀ ਕਿਊਟ ਨਜ਼ਰ ਆ ਰਹੀ ਹੈ। ਆਲੀਆ ਦੇ ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Who Cuts the Cake like this 😂😂😂 @aliaabhatt cake Cutting of her birthday . . . . Follow @aliaabhattbaby for more . . #aliabhatt #saraalikhan #salmankhan #takht #ranbirkapoor #ranlia #akshaykumar #amirkhan #kareenakapoor #hrithikroshan #jhanvikapoor #varia #varundhawan #katrinakaif #deepikapadukone #aliaabhatt #aliabhattfc #kartikaryan #aliabhattfans #shahidkapoor #vickykaushal #ranbiralia #anushkasharma #viratkohli #ranveersingh #shraddhakapoor #tigershroff #ananyapandey #sharukhkhan #aliaabhattbaby#aliabhatt #saraalikhan #salmankhan #takht #ranbirkapoor #ranlia #akshaykumar #amirkhan #kareenakapoor #hrithikroshan #jhanvikapoor #varia #varundhawan #katrinakaif #deepikapadukone #aliaabhatt #aliabhattfc #kartikaryan #aliabhattfans #shahidkapoor #vickykaushal #ranbiralia #anushkasharma #viratkohli #ranveersingh #shraddhakapoor #tigershroff #ananyapandey #sharukhkhan #aliaabhattbaby . . @aliaabhatt @shaheenb @sonirazdan @puneetbsaini @priyanka.s.borkar @stylebyami @shnoy09 @grish1234 @yiannitsapatori @poojab1972 @maheshfilm @meghnagoyal1 @devika.advani @akansharanjankapoor @kripamehta93 @tanya.sg @adityaseal @tinala13 @neetu54 @karanjohar @riddhimakapoorsahniofficial @suniltalekar1977

A post shared by Alia bhatt Fan ❤ (@aliaabhattbaby) on Mar 14, 2020 at 7:47pm PDT


ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਪਹਿਲੀ ਵਾਰ ‘ਬ੍ਰਹਮਾਸਤਰ’ ਰਾਹੀਂ ਵੱਡੇ ਪਰਦੇ ’ਤੇ ਇਕੱਠੇ ਦਿਖਾਈ ਦੇਵੇਗੀ। ਇਹ ਫਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਸਿਨੇਮਾਘਰਾਂ ’ਚੋਂ ਉਤਰੀ ‘ਅੰਗਰੇਜੀ ਮੀਡੀਅਮ’, ਮੁੜ ਹੋਵੇਗੀ ਰਿਲੀਜ਼

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News