ਗਣੇਸ਼ ਉਤਸਵ ਦੇ ਰੰਗ ’ਚ ਰੰਗਿਆਂ ਅੰਬਾਨੀ ਪਰਿਵਾਰ, ਰਣਵੀਰ-ਆਲੀਆ ਸਮੇਤ ਸ਼ਾਮਲ ਹੋਏ ਇਹ ਸਿਤਾਰੇ

9/3/2019 10:58:00 AM

ਮੁੰਬਈ(ਬਿਊਰੋ)- ਮੁੰਬਈ ’ਚ ਮੁਕੇਸ਼ ਅੰਬਾਨੀ ਦੇ ਘਰ ਏਂਟੀਲੀਆ ’ਚ ਗਣੇਸ਼ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਪੂਰਾ ਅੰਬਾਨੀ ਪਰਿਵਾਰ ਮੌਜ਼ੂਦ ਰਿਹਾ। ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ ਨਾਲ ਨਜ਼ਰ  ਆਈ।
PunjabKesari
ਉਥੇ ਹੀ ਮੁਕੇਸ਼ ਅੰਬਾਨੀ ਸ਼ਿਵਸੇਨਾ ਪ੍ਰਮੁੱਖ ਉੱਧਵ ਠਾਕਰੇ ਨਾਲ ਦਿਖਾਈ ਦਿੱਤੇ। ਇਸ ਖਾਸ ਪ੍ਰਬੰਧ ’ਤੇ ਏਂਟੀਲੀਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਅੰਬਾਨੀ ਪਰਿਵਾਰ ਨੇ ਇਕ ਖਾਸ ਪ੍ਰੋਗਰਾਮ ਵੀ ਕੀਤਾ, ਇਸ ’ਚ ਬਾਲੀਵੁੱਡ, ਕ੍ਰਿਕਟ, ਰਾਜਨੀਤੀ ਅਤੇ ਵਪਾਰ ਜਗਤ ਦੀਆਂ ਕਈ ਵੱਡੀਆਂ ਹੱਸਤੀਆਂ ਸ਼ਾਮਿਲ ਹੋਈਆਂ।
PunjabKesari
ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ ਨਾਲ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਗਰਲਫਰੈਂਡ ਰਾਧਿਕਾ ਮਰਚੇਂਟ ਨਾਲ ਵੀ ਫੋਟੋਸ਼ੂਟ ਕਰਵਾਇਆ। ਇਸ ਦੌਰਾਨ ਤਿੰਨੋਂ ਹੀ ਰਵਾਇਤੀ ਪਹਿਰਾਵੇ ’ਚ ਨਜ਼ਰ ਆਈਆਂ।
PunjabKesari
ਇਸ ਤੋਂ ਇਲਾਵਾ ਰਣਬੀਰ ਕਪੂਰ,ਆਲੀਆ ਭੱਟ, ਕੈਟਰੀਨਾ ਕੈਫ, ਮਾਧੁਰੀ ਦੀਕਸ਼ਿਤ, ਸ਼੍ਰੀਰਾਮ ਨੇਨੇ, ਸਚਿਨ ਤੇਂਦੂਲਕਰ, ਹਰਭਜਨ ਸਿੰਘ, ਵਿੱਕੀ ਕੌਸ਼ਲ, ਵਿੱਦਿਆ ਬਾਲਨ, ਸਿਧਾਰਥ ਰਾਏ, ਮਨੀਸ਼ ਮਲਹੋਤਰਾ, ਕਾਜੋਲ ਅਤੇ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਨਜ਼ਰ ਆਏ।
PunjabKesari

Katrina Kaif

PunjabKesari

Katrina Kaif and sister Isabelle Kaif 
PunjabKesariKarisma Kapoor arrived with cousin Aadar Jain
PunjabKesari

Abhishek Bachchan, Jaya Bachchan and Amitabh Bachchan}
PunjabKesari

 Alia Bhatt
PunjabKesari

Ranbir Kapoor
PunjabKesari

Ranbir Kapoor and Alia Bhatt were clicked with Ayan Mukerji
PunjabKesariSachin Tendulkar, Anjali and children, Arjun and Sara Tendulkar
PunjabKesari

Geeta Basra with her husband and cricketer Harbhajan Singh
PunjabKesari

Vidya Balan
PunjabKesari

Kriti Sanon
PunjabKesari

Karan Johar
PunjabKesari
Sagarika Ghatge with husband Zaheer Khan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News