''ਸੰਡੇ ਦਰਸ਼ਨ'' ''ਚ ਕੁਝ ਇਸ ਤਰ੍ਹਾਂ ਫੈਨਜ਼ ਨੂੰ ਮਿਲਦੇ ਹਨ ਅਮਿਤਾਭ ਬੱਚਨ

5/20/2019 9:09:32 AM

ਮੁੰਬਈ(ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। 76 ਸਾਲਾ ਅਮਿਤਾਭ ਬੱਚਨ ਆਪਣੇ ਫੈਨਜ਼ ਦੇ ਕਾਫੀ ਕਰੀਬ ਰਹਿੰਣਾ ਪਸੰਦ ਕਰਦੇ ਹਨ। ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਅਮਿਤਾਭ ਹਰ ਐਤਵਾਰ ਨੂੰ ਸੰਡੇ ਦਰਸ਼ਨ ਨਾਮਕ ਪ੍ਰੋਗ੍ਰਾਮ ਦਾ ਆਯੋਜਨ ਕਰਦੇ ਹਨ। ਇਸ ਦੌਰਾਨ ਅਮਿਤਾਭ ਆਪਣੇ ਫੈਨਜ਼ ਨਾਲ ਰੂਹ-ਬੂ-ਰੂਹ ਹੁੰਦੇ ਹਨ।
PunjabKesari
ਇਸ ਹਫਤੇ ਵੀ ਅਮਿਤਾਭ ਆਪਣੇ ਚਾਹੁਣ ਵਾਲਿਆਂ ਨੂੰ ਮਿਲੇ। ਇਸ ਦੌਰਾਨ ਅਮਿਤਾਭ ਦੇ ਫੈਨਜ਼ ਉਨ੍ਹਾਂ ਦੀ ਤਸਵੀਰਾਂ ਖਿੱਚਦੇ ਨਜ਼ਰ ਆਏ।
PunjabKesari
ਸਾਰਿਆਂ ਦੇ ਹੱਥਾਂ 'ਚ ਫੋਨ ਦਿਖਾਈ ਦਿੱਤੇ। ਪਿਛਲੇ 36 ਸਾਲਾਂ ਤੋਂ ਹਰ ਐਤਵਾਰ ਨੂੰ ਜੁਹੂ ਸਥਿਤ ਆਪਣੇ ਆਵਾਸ ਜਲਸੇ 'ਚ ਅਮਿਤਾਭ ਆਪਣੇ ਚਾਹੁਣ ਵਾਲਿਆਂ ਨੂੰ ਮਿਲਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News