ਅਰਹਾਨ ਦਾ ਇਹ ਰਾਜ਼ ਸੁਣ ਰਸ਼ਮੀ ਦੇਸਾਈ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਵੀਡੀਓ

12/8/2019 1:04:04 PM

ਮੁੰਬਈ(ਬਿਊਰੋ)- ਬਿੱਗ ਬੌਸ ਵਿਚ ਹੁਣ ਤੱਕ ਕਈ ਜੋੜੀਆਂ ਬਣ ਚੁੱਕੀਆਂ ਹਨ ਤੇ ਕਈ ਟੁੱਟ ਵੀ ਚੁੱਕੀਆਂ ਹਨ। ਇਸ 'ਚ ਸਭ ਤੋਂ ਖਾਸ ਹੈ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦੀ ਸਟੋਰੀ। ਪਹਿਲਾਂ ਅਰਹਾਨ ਤੇ ਰਸ਼ਮੀ ਦੀ ਕਹਾਣੀ ਠੀਕ ਚੱਲ ਰਹੀ ਸੀ ਤੇ ਫਿਰ ਅਰਹਾਨ ਘਰ ’ਚੋਂ ਬਾਹਰ ਹੋ ਗਏ। ਇਸ ਦੇ ਬਾਅਦ ਰਸ਼ਮੀ ਦੇਸਾਈ ਤੇ ਸਿਧਾਰਥ ਕਰੀਬ ਆਏ ਪਰ ਹੁਣ ਅਰਹਾਨ ਦੀ ਘਰ 'ਚ ਦੁਬਾਰਾ ਐਂਟਰੀ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਅਰਹਾਨ ਨੇ ਘਰ 'ਚ ਐਂਟਰੀ ਦੇ ਨਾਲ ਹੀ ਰਸ਼ਮੀ ਦੇਸਾਈ ਨੂੰ ਰਿੰਗ ਦੇ ਨਾਲ ਪ੍ਰਪੋਜ਼ ਕਰ ਦਿੱਤਾ ਤੇ ਰਸ਼ਮੀ ਨੇ ਵੀ ਅਰਹਾਨ ਦਾ ਪ੍ਰਪੋਜ਼ਲ ਅਕਸੈਪਟ ਕਰ ਲਿਆ। ਹਾਲਾਂਕਿ ਹੁਣ ਅਰਹਾਨ ਨੂੰ ਲੈ ਕੇ ਇਕ ਗੱਲ ਸਾਹਮਣੇ ਆਈ ਹੈ, ਜੋ ਹੁਣ ਤੱਕ ਰਸ਼ਮੀ ਦੇਸਾਈ ਨੂੰ ਪਤਾ ਨਹੀਂ ਸੀ।

 
 
 
 
 
 
 
 
 
 
 
 
 
 

No one can match Salman.. Kal dekhiye 🔥 . . . . . . #WeekendKaVaar #WeekendKaVaarLiveUpdates #devoleenabhattacharjee #dalljietkaur #siddharthshukla #shefalibagga #dipikakakar #rashmidesai #mahirasharma #vikasgupta #shilpashinde #aceofspace #salmankhan #bollywood #paraschhabra #asimriaz #artisingh #koenamitra #colorstv #himanikhurrana #hindustanibhau #arhaankhan #KhesariLalYadav #shehnazgill #shefalijariwala #SalmanKhan #bb13 #vishaladityasingh @realsidharthshukla @shehnaazgill @asimriaz77.official @artisingh5 @shefalijariwala @hindustanibhau @devoleena @rashmidesai13 @arhaankhaan @parasvchhabrra @officialmahirasharma @khesari_yadav #voot #tiktok . . . . . **FAIR USE** Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. Non-profit, educational or personal use tips the balance in favor of fair use

A post shared by Bigg Boss 13 (@biggboss13.colorstvv) on Dec 7, 2019 at 9:32am PST


ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਦੱਸਿਆ ਕਿ ਅਰਹਾਨ ਖਾਨ ਦਾ ਇਕ ਬੇਟਾ ਵੀ ਹੈ ਤੇ ਇਹ ਸੁਣ ਕੇ ਰਸ਼ਮੀ ਦੇਸਾਈ ਹੈਰਾਨ ਹੋ ਗਈ ਕਿਉਂਕਿ ਉਸ ਨੂੰ ਪਹਿਲਾਂ ਇਸ ਦੇ ਬਾਰੇ 'ਚ ਪਤਾ ਨਹੀਂ ਸੀ। ਰਸ਼ਮੀ ਇਹ ਸੁਣ ਕੇ ਫੁੱਟ-ਫੁੱਟ ਰੇ ਰੋਣ ਲੱਗੀ ਕਿਉਂਕਿ ਉਸ ਨੂੰ ਸਿਰਫ ਅਰਹਾਨ ਦੇ ਵਿਆਹ ਦੇ ਬਾਰੇ 'ਚ ਪਤਾ ਸੀ ਤੇ ਬੇਟੇ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ। ਇਹ ਗੱਲ ਸੁਣ ਕੇ ਰਸ਼ਮੀ ਕਾਫੀ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਸਲਮਾਨ ਖਾਨ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਰਸ਼ਮੀ ਗੱਲ ਕਰਨ ਤੋਂ ਮਨਾ ਕਰ ਦਿੰਦੀ ਹੈ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਅਰਹਾਨ ਤੇ ਰਸ਼ਮੀ ਨੂੰ ਸਮਝਾਉਣ ਲਈ ਘਰ 'ਚ ਚੱਲ ਜਾਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News