''ਆਰਟੀਕਲ 15'' ਦੀ ਸਕ੍ਰੀਨਿੰਗ ''ਤੇ ਸ਼ਾਹਰੁਖ ਸਮੇਤ ਪਹੁੰਚੇ ਇਹ ਫਿਲਮੀ ਸਿਤਾਰੇ

6/27/2019 4:26:55 PM

ਮੁੰਬਈ(ਬਿਊਰੋ)— ਬੀਤੀ ਰਾਤ ਮੁੰਬਈ 'ਚ ਅਨੁਭਵ ਸਿਨਹਾ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਆਰਟੀਕਲ 15' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਸਕ੍ਰੀਨਿੰਗ ਦੌਰਾਨ ਉੱਥੇ ਸ਼ਾਹਰੁਖ ਖਾਨ, ਸੁਨੀਲ ਸ਼ੈੱਟੀ, ਵਿੱਕੀ ਕੌਸ਼ਲ, ਕ੍ਰਿਤੀ ਖਰਬੰਦਾ, ਸਵਰਾ ਭਾਸਕਰ, ਤਾਪਸੀ ਪਨੂੰ, ਤੱਬੂ, ਟੀ.ਵੀ. ਸਟਾਰ ਕਰਨ ਪਟੇਲ ਅਤੇ ਕਈ ਹੋਰ ਸਿਤਾਰਿਆਂ ਨੇ ਸ਼ਿਰਕਤ ਕੀਤੀ।
PunjabKesari
ਇਸ ਦੇ ਨਾਲ ਹੀ ਇਸ ਖਾਸ ਸਕ੍ਰੀਨਿੰਗ 'ਚ ਫਿਲਮ ਦੀ ਲੀਡ ਐਕਟਰ ਆਯੂਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਿਅਪ ਵੀ ਨਜ਼ਰ ਆਈ। ਫਿਲਮ 28 ਜੂਨ ਨੂੰ ਰਿਲੀਜ਼ ਹੋ ਰਹੀ ਹੈ।
PunjabKesari
'ਆਰਟੀਕਲ-15' ਦੀ ਸਕ੍ਰੀਨਿੰਗ 'ਚ ਪਹੁੰਚੇ ਸ਼ਾਹਰੁਖ ਨੇ ਆਯੂਸ਼ਮਾਨ ਤੇ ਅਭਿਨਵ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
PunjabKesari
ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਆਯੂਸ਼ਮਾਨ ਖੁਰਾਣਾ ਨੇ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਅਤੇ ਉਸ ਨਾਲ ਸਿਆਨੀ ਗੁਪਤਾ, ਕੁਮੁਦ ਮਿਸ਼ਰਾ ਅਤੇ ਮਨੋਜ ਪਾਹਵਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
PunjabKesari
Taapsee Pannu
PunjabKesari
Ayushmann Khurrana
PunjabKesari
Tabu
PunjabKesari
Vicky Kaushal
"PunjabKesari
Sunil Shetty



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News