''ਅਵੈਂਜਰਸ...'' ਦੀ ਸਪੈਸ਼ਲ ਸਕ੍ਰੀਨਿੰਗ ''ਤੇ ਲੱਗਾ ਬਾਲੀਵੁੱਡ ਸਿਤਾਰਿਆਂ ਦਾ ਮੇਲਾ

4/27/2019 11:40:40 AM

ਨਵੀਂ ਦਿੱਲੀ (ਬਿਊਰੋ) — ਹਾਲੀਵੁੱਡ ਫਿਲਮ 'ਅਵੈਂਜਰਸ : ਐਂਡਗੇਮ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਨੂੰ ਲੈ ਕੇ ਦੁਨੀਆ ਭਰ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਅਜਿਹਾ ਇਸ ਲਈ ਵੀ ਕਿਉਂ ਕਿ ਇਹ ਅਵੈਂਜਰਸ ਸੀਰੀਜ਼ ਦੀ ਆਖਰੀ ਫਿਲਮ ਹੈ।

PunjabKesari

ਫਿਲਮ ਨੂੰ ਬੇਹੱਦ ਹੀ ਸ਼ਾਨਦਾਰ ਰਿਵਿਊ ਮਿਲੇ ਹਨ। ਫਿਲਮ ਦੀ ਬੁਕਿੰਗ ਨੇ ਕਈ ਰਿਕਾਰਡ ਤੋੜ ਦਿੱਤੇ ਹਨ।

PunjabKesari

ਹੁਣ ਬਾਲੀਵੁੱਡ 'ਚ ਵੀ ਇਸ ਕ੍ਰੇਜ਼ ਦੇਖਣ ਮਿਲ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਨੇ ਸ਼ੁੱਕਰਵਾਰ ਨੂੰ 'ਅਵੈਂਜਰਸ : ਐਂਡਗੇਮ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ।

PunjabKesari

ਇਸ ਸਕ੍ਰੀਨਿੰਗ 'ਚ ਕਈ ਸਿਤਾਰੇ ਪਹੁੰਚੇ ਸਨ। ਤਾਰਾ ਸੁਤਾਰਿਆ, ਕ੍ਰਿਤੀ ਸੇਨਨ, ਅਹਾਨ ਸ਼ੈੱਟੀ, ਅਕਸ਼ੈ ਕੁਮਾਰ, ਟਵਿੰਕਲ ਖੰਨਾ, ਚੰਕੀ ਪਾਂਡੇ ਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰੇ ਪਹੁੰਚੇ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News