ਵਿਆਹ ''ਚ ਮਿਲਿਆ ਇਸ ਅਦਾਕਾਰਾ ਨੂੰ ਧੋਖਾ, ਰੋ-ਰੋ ਕੇ ਪੀ. ਐੱਮ. ਮੋਦੀ ਨੂੰ ਕੀਤੀ ਅਪੀਲ

10/14/2019 8:44:39 AM

ਪਟਨਾ (ਬਿਊਰੋ) — ਭੋਜਪੁਰੀ ਫਿਲਮ ਅਭਿਨੇਤਰੀ ਨੇਹਾ ਬੰਸਲ ਦਾ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਅਭਿਨੇਤਰੀ ਨੇਹਾ ਰੋ-ਰੋ ਕੇ ਪੀ. ਐੱਮ. ਮੋਦੀ ਕੋਲੋਂ ਮਦਦ ਮੰਗ ਰਹੀ ਹੈ। ਉਸ ਨੇ ਕਿਹਾ ਕਿ ਉਸ ਦੇ ਅਮਰੀਕਾ ਦੇ ਰਹਿਣ ਵਾਲੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਹੈ।

VIDEO: भोजपुरी एक्‍ट्रेस नेहा बंसल ने रोते हुए सुनाया अपना दर्द, PM मोदी से मांगी मदद

ਉਸ ਨੇ ਕਿਹਾ ਕਿ ਮੇਰੀ ਕੋਈ ਮਦਦ ਕਰੋ। ਮੈਂ 3 ਦਿਨ ਤੋਂ ਬਿਨਾਂ ਖਾਧੇ-ਪੀਤੇ ਪੁਲਸ ਸਟੇਸ਼ਨ ਦੇ ਚੱਕਰ ਕੱਟ ਰਹੀ ਹਾਂ, ਮੋਦੀ ਜੀ ਪਲੀਜ਼ ਮੇਰੀ ਮਦਦ ਕਰੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News