ਬਿੱਗ ਬੌਸ : ਅੰਗਰੇਜ਼ੀ ਵਾਲੀ ਮੈਡਮ ਬਣੀ ਸ਼ਹਿਨਾਜ਼, ਪੜ੍ਹਨੇ ਪਾਏ ਸਾਰੇ ਘਰ ਵਾਲੇ (ਵੀਡੀਓ)

11/26/2019 4:19:48 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਸਾਰੇ ਫੈਨਜ਼ ਇਸ ਗੱਲ ਦਾ ਪਤਾ ਹੈ ਕਿ ਆਸੀਮ ਰਿਆਜ਼ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਪਸੰਦ ਨਹੀਂ ਕਰਦਾ ਹੈ। ਆਸੀਮ ਤੇ ਸਿਧਾਰਥ ਦੀ ਲੜਾਈ ਦੀ ਇਕ ਵੱਡੀ ਵਜ੍ਹਾ ਸ਼ਹਾਨਜ਼ ਨਾਲ ਸਿਧਾਰਥ ਦੀ ਦੋਸਤੀ ਨੂੰ ਵੀ ਮੰਨਿਆ ਗਿਆ ਸੀ। ਉਥੇ ਹੀ ਹੁਣ ਸ਼ੋਅ 'ਚ ਸਿਧਾਰਥ ਤੇ ਅਸੀਮ ਦੀ ਲੜਾਈ ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਨਾਲ ਆਸਿਮ ਰਿਆਜ਼ ਦੀ ਬਹਿਸ ਦੇਖਣ ਨੂੰ ਮਿਲੇਗੀ। ਆਪਣੇ ਦੋ ਦੋਸਤਾਂ ਦੀ ਲੜਾਈ 'ਚ ਸਿਧਾਰਥ ਸ਼ੁਕਲਾ ਫਸੇ ਹੋਏ ਨਜ਼ਰ ਆਉਣਗੇ।

 

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10

A post shared by BIGG BOSS JASSOS 🕵️‍♂️👁️ (@biggbossjassos) on Nov 25, 2019 at 10:30am PST

ਕਿਉਂ ਹੋਈ ਅਸੀਮ-ਸ਼ਹਿਨਾਜ਼ ਦੀ ਲੜਾਈ?
ਬਿੱਗ ਬੌਸ ਦੇ ਫੈਨ ਕਲੱਬ 'ਤੇ ਜਾਰੀ ਸ਼ੋਅ ਦੇ ਪ੍ਰੋਮੋ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ 'ਬਿੱਗ ਬੌਸ' ਦਾ ਘਰ ਇਕ ਕਾਲਜ 'ਚ ਬਦਲਿਆ ਜਾਵੇਗਾ। ਸਕੂਲ ਦੀ ਟੀਚਰ ਸ਼ਹਿਨਾਜ਼ ਕੌਰ ਗਿੱਲ ਬਣੀ ਹੈ ਤੇ ਬਾਕੀ ਮੈਂਬਰ ਉਸ ਦੇ ਸਟੂਡੈਂਟ ਬਣੇ ਹਨ। ਟਾਸਕ ਨੂੰ ਐਂਟਰਟੇਨਿੰਗ ਬਣਾਉਣ ਲਈ ਸ਼ਹਿਨਾਜ਼ ਕੌਰ ਗਿੱਲ ਸ਼ਰਾਰਤੀ ਚੀਜਾਂ ਕਰਦੀ ਹੈ। ਸ਼ਹਿਨਾਜ਼ ਮੁਕਾਬਲੇਬਾਜ਼ ਤੋਂ ਘਰ ਦੇ ਲਵ ਟਰੈਗਲ ਬਾਰੇ ਪੁੱਛਦੀ ਹੈ, ਜਿਸ ਦੇ ਜਵਾਬ 'ਚ ਪਾਰਸ ਆਖਦਾ ਹੈ ਕਿ ਉਸ ਦਾ ਸ਼ਹਿਨਾਜ਼ ਤੇ ਸਿਧਾਰਥ ਦਾ ਘਰ 'ਚ ਲਵ ਟ੍ਰੇਐਂਗਲ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਵਿਸ਼ਾਲ ਆਦਿਤਿਆ ਸਿੰਘ ਤੋਂ ਘਰ ਦੀ ਨੇਗੈਟੀਵਿਟੀ ਬਾਰੇ ਪੁੱਛਦੀ ਹੈ। ਇਸ ਦੇ ਜਵਾਬ 'ਚ ਵਿਸ਼ਾਲ ਆਖਦਾ ਹੈ ਕਿ ਆਸਿਮ, ਸ਼ੇਫਾਲੀ ਤੇ ਆਰਤੀ ਸਿੰਘ ਘਰ ਦੇ ਸਭ ਤੋਂ ਜ਼ਿਆਦਾ ਨੇਗੈਟੀਵਿਟੀ ਫੈਲਾਉਂਦੇ ਹਨ। ਆਸਿਮ ਇਹ ਗੱਲ ਸੁਣ ਕੇ ਕਾਫੀ ਗੁੱਸੇ ਹੋ ਜਾਂਦਾ ਹੈ ਤੇ ਉਹ ਕਲਾਸ ਛੱਡ ਕੇ ਜਾਣ ਲੱਗਦਾ ਹੈ। ਆਸਿਮ ਪਿੱਛੇ ਸ਼ੇਫਾਲੀ ਵੀ ਚਲੀ ਜਾਂਦੀ ਹੈ। ਆਸਿਮ ਨੂੰ ਜਾਂਦਾ ਦੇਖ ਕੇ ਸ਼ਹਿਨਾਜ਼ ਉਸ ਨੂੰ ਟਾਰਗੇਟ ਕਰਦੀ ਹੈ ਤੇ ਇਸੇ ਦੌਰਾਨ ਦੋਵਾਂ ਦੀ ਲੜਾਈ ਹੋ ਜਾਂਦੀ ਹੈ।

 
 
 
 
 
 
 
 
 
 
 
 
 
 

Seekhein tedhi English with Teacher @shehnaazgill in the #BB13 classroom! Watch it tonight at 10:30 PM. Anytime on @voot @vivo_india @daburamlaindia @bharat.pe @beingsalmankhan #BiggBoss13 #BiggBoss #SalmanKhan

A post shared by Colors TV (@colorstv) on Nov 25, 2019 at 10:40pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News