ਜਦੋਂ ਸ਼ਹਿਨਾਜ਼ ਨੇ ਪਾਰਸ ਦਾ ਹੱਥ ਸਿਰ੍ਹਾਣੇ ਥੱਲਿਓ ਫੜ੍ਹਿਆ (ਵੀਡੀਓ)

1/29/2020 11:00:46 AM

ਨਵੀਂ ਦਿੱਲੀ (ਬਿਊਰੋ) : ਪਾਰਸ ਛਾਬੜਾ ਨੇ ਜਦੋਂ ਤੋਂ 'ਬਿੱਗ ਬੌਸ 13' ਦੇ ਘਰ 'ਚ ਪ੍ਰਵੇਸ਼ ਕੀਤਾ ਸੀ, ਉਦੋਂ ਤੋਂ ਉਨ੍ਹਾਂ ਦੀ ਕੈਸੇਨੋਵਾ ਇਮੇਜ਼ ਹੈ। ਮਾਹਿਰਾ ਸ਼ਰਮਾ ਦੇ ਕਰੀਬ ਆਉਣ ਤੋਂ ਪਹਿਲਾਂ ਉਨ੍ਹਾਂ ਸ਼ਹਿਨਾਜ਼ ਕੌਰ ਗਿੱਲ ਨਾਲ ਫਲਰਟ ਕੀਤਾ। ਸ਼ਹਿਨਾਜ਼ ਦੇ ਦਿਲ 'ਚ ਪਾਰਸ ਛਾਬੜਾ ਲਈ ਫੀਲਿੰਗਜ਼ ਜਾਗਣ ਲੱਗੀਆਂ ਸਨ ਪਰ ਮਾਹਿਰਾ ਸ਼ਰਮਾ ਦੇ ਵਿਚਕਾਰ ਆਉਣ 'ਤੇ ਦੋਵੇਂ ਦੂਰ ਹੋਏ ਪਰ ਵਾਰ-ਵਾਰ ਸ਼ਹਿਨਾਜ਼ ਨੇ ਪਾਰਸ ਲਈ ਆਪਣੇ ਦਿਲ ਵਿਚ ਜਿਹੜਾ ਸਾਫਟ ਕਾਰਨਰ ਹੈ, ਉਸ ਬਾਰੇ ਜਤਾਇਆ। ਇੱਥੇ ਇਕ ਅਜਿਹੀ ਵੀਡੀਓ ਦਿਖਾ ਰਹੇ ਹਾਂ, ਜਦੋਂ ਪਾਰਸ ਤੇ ਸ਼ਹਿਨਾਜ਼ ਨੂੰ ਇਕ-ਦੂਜੇ ਨਾਲ ਰਹਿਣਾ ਪਸੰਦ ਸੀ।

 

 
 
 
 
 
 
 
 
 
 
 
 
 
 

#sidnaaz fans jo #parnaaz ko behen bhai bol rhe hai to suno bhai ke poster ko lips pe kiss nhi karte aur yeh nhi bolte ki tujhe dekh kar kuch kuch hota hai but let me remind you #siddharth shukla pehle to bolta rehta tha behen jaisi hai beti jaisi hai aur waise umar bhi baap waali hai buddhe ki so #sidnaazbaapbetikijodi agar apko #parnaaz nhi pasand to aap humare fanpage par kya karna aate ho aur haan shehnaz ne ek baar bola bhi tha ki usse shukla pe shehbaz jaisa pyaar aata hai

A post shared by paras❤️shehnaaz (@parnaaz_lovebirds) on Jan 20, 2020 at 12:08am PST

ਇਸ ਪੁਰਾਣੀ ਵੀਡੀਓ 'ਚ ਸ਼ਹਿਨਾਜ਼ ਤੇ ਪਾਰਸ ਦੀਆਂ ਨਜ਼ਦੀਕੀਆਂ ਕੈਮਰੇ 'ਚ ਕੈਦ ਹੋਈਆਂ ਸਨ। ਇਸ ਵੀਡੀਓ 'ਚ ਪਾਰਸ ਤੇ ਸ਼ਹਿਨਾਜ਼ ਇੱਕੋ ਬੈੱਡ 'ਤੇ ਲੇਟੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਇਕ-ਦੂਜੇ ਦਾ ਹੱਥ ਫੜਿਆ ਹੋਇਆ ਹੈ। ਸ਼ਹਿਨਾਜ਼ ਹੱਥਾਂ ਨੂੰ ਸਿਰ੍ਹਾਣੇ ਨਾਲ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਦੋਵੇਂ ਚੁੱਪ-ਚਪੀਤੇ ਇਕ-ਦੂਜੇ ਨਾਲ ਇੰਜ਼ੁਆਏ ਕਰਦੇ ਨਜ਼ਰ ਆਏ।

 
 
 
 
 
 
 
 
 
 
 
 
 
 

Shaadi karlo yaar @shehnaazgill @parasvchhabrra #parnaaz #forever #nosidnaazonlyparnaaz

A post shared by paras❤️shehnaaz (@parnaaz_lovebirds) on Jan 20, 2020 at 10:23pm PST


ਦੱਸ ਦੇਈਏ ਕਿ ਪਾਰਸ ਤੋਂ ਦੂਰ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦਾ ਸਾਥ ਅਪਣਾਇਆ। ਦੋਵਾਂ ਦੀ ਜੋੜੀ ਲੋਕਾਂ ਨੂੰ ਖੂਬ ਪਸੰਦ ਆਈ ਸੀ ਤੇ #SidNaa੍ਰ ਟ੍ਰੈਂਡ ਕਰਨ ਲੱਗਾ ਸੀ ਪਰ ਹੁਣ ਸਿਧਾਰਥ ਤੇ ਸ਼ਹਿਨਾਜ਼ ਵਿਚਾਲੇ ਵੀ ਦੂਰੀ ਆ ਗਈ ਹੈ। ਦੋਵੇਂ ਘਰ 'ਚ ਇਕ-ਦੂਜੇ ਦੇ ਦੁਸ਼ਮਣ ਬਣ ਗਏ ਹਨ। ਇੱਥੋਂ ਤਕ ਕਿ ਇਕ-ਦੂਜੇ ਨਾਲ ਗੱਲਬਾਤ ਵੀ ਨਹੀਂ ਕਰ ਰਹੇ, ਸਿਵਾਏ ਲੜਨ ਦੇ। ਸਿਧਾਰਥ ਹੁਣ ਸ਼ਹਿਨਾਜ਼ ਤੋਂ ਤੰਗ ਆ ਗਏ ਹਨ ਤੇ ਉਸ ਨੂੰ ਮੁਆਫ ਕਰਨ ਦੇ ਮੂਡ 'ਚ ਬਿਲਕੁਲ ਨਹੀਂ ਹਨ। ਇੱਥੋਂ ਤੱਕ ਕਿ ਹੁਣ ਤਾਂ ਸ਼ਹਿਨਾਜ਼ ਵੀ ਸ਼ਾਂਤੀ ਬਣਾਉਣ ਦੇ ਮੂਡ 'ਚ ਨਹੀਂ ਹੈ। ਇਹ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿਘ ਸੁੱਖ ਫੈਮਿਲੀ ਵੀਕ ਦੌਰਾਨ ਘਰ ਆਏ ਸਨ ਤੇ ਸ਼ਹਿਨਾਜ਼ ਨੂੰ ਸਿਧਾਰਥ ਨਾਲ ਲਿਮਟ 'ਚ ਰਹਿਣ ਦੀ ਗੱਲ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News