ਸ਼ਹਿਨਾਜ਼ ਨੇ ਸਿਧਾਰਥ ਨੂੰ ਮੁੜ ਮਾਰੇ ਥੱਪੜ, ਕਿਹਾ- ‘ਮੈਂ ਸ਼ੋਅ ਨਹੀਂ ਤੈਨੂੰ ਜਿੱਤਣਾ ਚਾਹੁੰਦੀ ਹਾਂ’

1/13/2020 10:35:59 AM

ਮੁੰਬਈ(ਬਿਊਰੋ)- ਬੀਤੇ ਦਿਨੀਂ ਬਿੱਗ ਬੌਸ ਘਰ ਵਿਚ ਸ਼ਹਿਨਾਜ਼ ਦਾ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਜਿਸ ਕਾਰਨ ਸਲਮਾਨ ਸ਼ਹਿਨਾਜ਼ ’ਤੇ ਕਾਫੀ ਭੜਕੇ। ਦਰਅਸਲ ਮਾਹਿਰਾ ਕੋਲੋਂ ਸੜ੍ਹਣ ਦਾ ਟੈਗ ਮਿਲਣ ਤੋਂ ਬਾਅਦ ਸ਼ਹਿਨਾਜ਼ ਫੁੱਟ-ਫੁੱਟ ਕੇ ਰੋਣ ਲੱਗੀ। ਇਹ ਸਭ ਦੇਖ ਸਲਮਾਨ ਖਾਨ ਕਾਫੀ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਸ਼ਹਿਨਾਜ਼ ਦੀ ਕਾਫੀ ਕਲਾਸ ਲਗਾਈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਘਰ ਦੇ ਬਾਹਰ ਜਾਣ ਦੀ ਜ਼ਿੱਦ ਵੀ ਕੀਤੀ। ਇਸ ਦੌਰਾਨ ਸਿਧਾਰਥ ਸ਼ੁਕਲਾ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਉਥੇ ਹੀ ਸਲਮਾਨ ਨੇ ਸਿਧਾਰਥ ਨੂੰ ਸਮਝਾਇਆ ਕਿ ਉਹ ਸ਼ਹਿਨਾਜ਼ ਕੋਲੋਂ ਦੂਰ ਰਹਿਣ। ਸਲਮਾਨ ਖਾਨ ਨੇ ਸਿਧਾਰਥ ਨੂੰ ਸਮਝਾਉਂਦੇ ਹੋਏ ਕਿਹਾ,‘‘ਸ਼ਹਿਨਾਜ਼ ਤੁਹਾਡੇ ਪਿਆਰ ਵਿਚ ਪੈ ਗਈ ਹੈ, ਇਸ ਲਈ ਸਿਧਾਰਥ ਤੈਨੂੰ ਸੰਭਲ ਕੇ ਰਹਿਣ ਦੀ ਜ਼ਰੂਰਤ ਹੈ। ਘਰ ’ਚੋਂ ਬਾਹਰ ਆਉਣ ਤੋਂ ਬਾਅਦ ਉਸ ਦੇ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਉਥੇ ਹੀ ਸਲਮਾਨ ਸਾਰੇ ਘਰਵਾਲਿਆਂ ਨੂੰ ਇਹ ਵੀ ਸਮਝਾਉਂਦੇ ਹਨ ਕਿ ਸ਼ਹਿਨਾਜ਼ ਨਾਲ ਇਸ ਬਾਰੇ ਵਿਚ ਕੋਈ ਕੁੱਝ ਨਹੀਂ ਬੋਲੇਗਾ।’’ 

 
 
 
 
 
 
 
 
 
 
 
 
 
 

.@BeingSalmanKhan bhi aaj hue @ShehnaazGill ke harkaton se naraaz, aur @realsidharthshukla ko kiya warn. Dekhiye aaj raat 9 baje. Anytime on @voot. @vivo_india @daburamlaindia @bharat.pe #BiggBoss13 #BiggBoss #BB13 #SalmanKhan

A post shared by Colors TV (@colorstv) on Jan 10, 2020 at 9:32pm PST


ਹੁਣ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ਵਿਚ ਸ਼ਹਿਨਾਜ਼ ਇਕ ਵਾਰ ਫਿਰ ਸਿਧਾਰਥ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਸਿਧਾਰਥ ਦੇ ਗਲੇ ਲੱਗਦੀ ਹੈ। ਸਨਾ ਦੇ ਬਹੁਤ ਮਨਾਉਣ ਤੋ ਬਾਅਦ ਸਿਧਾਰਥ ਵੀ ਉਨ੍ਹਾਂ ਨੂੰ ਗਲੇ ਲਗਾ ਲੈਂਦੇ ਹਨ। ਫਿਰ ਸ਼ਹਿਨਾਜ਼, ਸਿਧਾਰਥ ਨੂੰ ਕਹਿੰਦੀ ਹੈ,‘‘ਮੈਨੂੰ ਇਹ ਸ਼ੋਅ ਨਹੀਂ ਜਿੱਤਣਾ। ਮੈਨੂੰ ਤੈਨੂੰ ਜਿੱਤਣਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਨੂੰ ਇੱਥੇ ਕਿਸੇ ਹੋਰ ਨਾਲ ਕੋਈ ਮਤਲੱਬ ਨਹੀਂ ਹੈ। ਇਸ ਵਿਚਕਾਰ ਸਿਧਾਰਥ, ਸ਼ਹਿਨਾਜ਼ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਹਨ। ਤੱਦ ਸ਼ਹਿਨਾਜ਼ ਕਹਿੰਦੀ ਹੈ ਕਿ ਤੂੰ ਵੀ ਮੇਰੇ ਤੋਂ ਆਈ ਲਵ ਯੂ ਟੂ ਬੋਲੋ।’’ 
 

 
 
 
 
 
 
 
 
 
 
 
 
 

Clear threat to sid( COPYRIGHT ALL RESERVED TO VOOT , BIGGBOSS , ENDEMOL SHINE GROUP , COLORS AND VIACOM 18 ) However, Salman Khan warns Sidharth Shukla on Shehnaz Kaur's romantic interest towards him, and reprimands her jealous behaviour! Get a glimpse of all the fun and action in this sneak peek of the upcoming episode, on Voot! #SHEHNAAZGILL #Sidharthshukla #mahirasharma #biggboss13

A post shared by Entertainment Talk (@entertainmenttalkk) on Jan 12, 2020 at 9:34am PST

 

 

 

 

ਅਜਿਹਾ ਲੱਗ ਰਿਹਾ ਹੈ ਕਿ ਸਲਮਾਨ ਦੀ ਕਹੀ ਹੋਈ ਗੱਲ ਬਿਲਕੁੱਲ ਠੀਕ ਹੈ। ਸ਼ਹਿਨਾਜ਼ ਸੱਚ ਵਿਚ ਸਿਧਾਰਥ ਦੇ ਪਿਆਰ ਵਿਚ ਪੈ ਗਈ ਹੈ। ਇਸ ਤੋਂ ਪਹਿਲਾਂ ਸ਼ਹਿਨਾਜ਼ ਹਮੇਸ਼ਾ ਕਹਿੰਦੀ ਨਜ਼ਰ ਆਈ ਹੈ ਕਿ ਉਹ ਪਾਰਸ ਨੂੰ ਪਿਆਰ ਕਰਦੀ ਹੈ ਪਰ ਜਦੋਂ ਪਾਰਸ ਕੋਲੋਂ ਸ਼ਹਿਨਾਜ਼ ਨੂੰ ਅਟੈਂਸ਼ਨ ਨਾ ਮਿਲੀ ਤਾਂ ਉਨ੍ਹਾਂ ਦੀ ਦੋਸਤੀ ਸਿਧਾਰਥ ਨਾਲ ਹੋ ਗਈ। ਹੁਣ ਸ਼ਹਿਨਾਜ਼, ਸਿਧਾਰਥ ਨੂੰ ਪਿਆਰ ਕਰ ਬੈਠੀ ਹੈ।

 


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News