ਬਿੱਗ ਬੌਸ ਮੁਕਾਬਲੇਬਾਜ਼ ਰਹਿ ਚੁੱਕੇ ਅਸ਼ਮਿਤ ਪਟੇਲ ਤੇ ਮਹਿਕ ਚਹਿਲ ਦੀ ਟੁੱਟੀ ਮੰਗਣੀ
1/13/2020 11:31:39 AM
ਮੁੰਬਈ(ਬਿਊਰੋ)- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਰਹਿ ਚੁੱਕੇ ਅਸ਼ਮਿਤ ਪਟੇਲ ਤੇ ਮਹਿਕ ਚਹਿਲ ਨੇ ਆਪਣੀ ਮੰਗਣੀ ਤੋੜ ਦਿੱਤੀ ਹੈ। ਦੋਵਾਂ ਦੇ ਪਿਆਰ ਦੀ ਸ਼ੁਰੂਆਤ ਬਿੱਗ ਬੌਸ ਘਰ ਵਿਚ ਹੋਈ ਸੀ। ਦੋਵੇਂ ਪੰਜ ਸਾਲ ਤੋਂ ਰਿਲੇਸ਼ਨਸ਼ਿਪ 'ਚ ਸਨ। 2017 'ਚ ਦੋਵਾਂ ਨੇ ਮੰਗਣੀ ਵੀ ਕਰ ਰਹੀ ਸੀ ਪਰ ਪਿਛਲੇ ਇਕ ਮਹੀਨੇ ਤੋਂ ਦੋਵਾਂ ਵਿਚਕਾਰ ਤਣਾਅ ਚੱਲ ਰਿਹਾ ਸੀ, ਜਿਸ ਤੋਂ ਬਾਅਦ ਮਹਿਕ ਤੇ ਅਸ਼ਮਿਤ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ।

ਗੱਲਬਾਤ ਦੌਰਾਨ ਮਹਿਕ ਨੇ ਕਿਹਾ, 'ਮੈਂ ਅਸ਼ਮਿਤ ਨੂੰ ਛੱਡ ਦਿੱਤਾ ਹੈ, ਮੈਨੂੰ ਇਹ ਕਦਮ ਉਠਾਉਣਾ ਪਿਆ ਤੇ ਮੈਂ ਇਸ ਰਿਸ਼ਤੇ ਤੋਂ ਬਾਹਰ ਆ ਗਈ ਹਾਂ।'

ਇਸ ਬਾਰੇ ਅਸ਼ਮਿਤ ਨੇ ਕਿਹਾ, 'ਹਾਂ... ਇਹ ਸੱਚ ਹੈ ਕਿ ਹੁਣ ਅਸੀਂ ਇਕੱਠੇ ਨਹੀਂ ਹਾਂ। ਮੈਂ ਰਿਕਵੈਸਟ ਕਰਦਾ ਹਾਂ ਕਿ ਇਹ ਸਾਡਾ ਨਿੱਜ਼ੀ ਮਾਮਲਾ ਹੈ ਤੇ ਸਾਡੀ ਨਿੱਜ਼ਤਾ ਦਾ ਸਨਮਾਨ ਕੀਤਾ ਜਾਵੇ। ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।'

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
15 hours ago
ਕਿੱਥੇ ਹੈ ‘ਰਾਜ਼’ ਦੀ ਖੂਬਸੂਰਤ ‘ਭੂਤਨੀ, ਰਾਤੋ-ਰਾਤ ਬਣੀ ਸਟਾਰ, ਅਚਾਨਕ ਬਾਲੀਵੁੱਡ ਨੂੰ ਕਹਿ ਗਈ ਅਲਵਿਦਾ?
16 hours ago
ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਧਰ'' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
