Bigg Boss 13: ਘਰ ’ਚ ਮਾਂ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਦੇ ਨਿਕਲੇ ਹੰਝੂ, ਵੀਡੀਓ

1/16/2020 10:26:55 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਫੈਮਿਲੀ ਵੀਕ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਕਰੀਬ 4 ਮਹੀਨੇ ਬਾਅਦ ਮੁਕਾਬਲੇਬਾਜ਼ਾਂ ਨੂੰ ਘਰਵਾਲਿਆਂ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ। ਇਸ ਦੌਰਾਨ ਸਾਰੇ ਘਰਵਾਲੇ ਭਾਵੁਕ ਹੋ ਰਹੇ ਹਨ। ਆਉਣ ਵਾਲੇ ਐਪੀਸੋਡ ਵਿਚ ਦਿਖਾਇਆ ਜਾਵੇਗਾ ਕਿ ਸਿਧਾਰਥ ਸ਼ੁਕਲਾ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਕਾਫੀ ਭਾਵੁਕ ਹੋ ਜਾਣਗੇ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #naagin #khatronkekhiladi10

A post shared by BIGG BOSS JASSOS 🕵️‍♂️👁️ (@biggbossjassos) on Jan 15, 2020 at 10:56am PST


ਸਿਧਾਰਥ ਨੇ ਆਪਣੀ ਮਾਂ ਨੂੰ ਰਸ਼ਮੀ ਦੇਸਾਈ ਨਾਲ ਮਿਲਵਾਇਆ

ਪ੍ਰੋਮੋ ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿਵੇਂ ਬਿੱਗ ਬੌਸ ਹਾਊਸ ਦੇ ਸਭ ਤੋਂ ਸਟਰਾਂਗ ਮੁਕਾਬਲੇਬਾਜ਼ ਮਾਂ ਨੂੰ ਮਿਲਣ ਤੋਂ ਬਾਅਦ ਰੋਣ ਲੱਗੇ। ਜਿਵੇਂ ਹੀ ਸਿਧਾਰਥ ਨੇ ਮਾਂ ਨੂੰ ਦੇਖਿਆ ਉਨ੍ਹਾਂ ਨੇ ਕੈਪਟੈਂਸੀ ਦੀ ਦਾਅਵੇਦਾਰੀ ਨੂੰ ਤਿਆਗਦੇ ਹੋਏ ਮਾਂ ਨੂੰ ਮਿਲਣਾ ਬਿਹਤਰ ਸਮਝਿਆ। ਸਿਧਾਰਥ ਆਪਣੀ ਮਾਂ ਦੇ ਗਲੇ ਮਿਲੇ। ਇਸ ਦੌਰਾਨ ਉਨ੍ਹਾਂ ਦੀ ਅੱਖਾਂ ’ਚ ਅੱਥਰੂ ਆ ਗਏ। ਸਿਧਾਰਥ ਨੂੰ ਭਾਵੁਕ ਦੇਖ ਆਰਤੀ ਸਿੰਘ ਦੀਆਂ ਅੱਖਾਂ ਵਿਚ ਵੀ ਹੰਝੂ ਆਏ ਗਏ। ਇਸ ਤੋਂ ਬਾਅਦ ਸਿਧਾਰਥ ਨੇ ਆਪਣੀ ਮਾਂ ਨੂੰ ਰਸ਼ਮੀ ਦੇਸਾਈ ਨਾਲ ਮਿਲਵਾਇਆ।
PunjabKesari

ਰਸ਼ਮੀ ਨਾਲ ਆਪਣੀ ਮਾਂ ਨੂੰ ਮਿਲਾਉਂਦੇ ਹੋਏ ਸਿਧਾਰਥ ਨੇ ਕਿਹਾ,‘‘ਇਹ ਮੇਰੇ ਸਬਰ ’ਤੇ ਕੰਮ ਕਰਦੀ ਹੈ।’’ ਜਵਾਬ ਵਿਚ ਰਸ਼ਮੀ ਨੇ ਕਿਹਾ- ‘‘ਇਹ ਮੇਰਾ ਪੂਰਾ ਖਿਆਲ ਰੱਖਦਾ ਹੈ ਮੈਂ ਇਸ ਦਾ ਖਿਆਲ ਰੱਖਦੀ ਹਾਂ।’’ ਫਿਰ ਸਿਧਾਰਥ ਦੀ ਮਾਂ ਕਹਿੰਦੀ ਹੈ,‘‘ਅਜਿਹਾ ਕਰਨਾ ਹੀ ਪਵੇਗਾ। ਸਿਧਾਰਥ ਦੀ ਮਾਂ ਨੇ ਬੇਟੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਗੁੱਸਾ ਨਾ ਕਰਨ ਨੂੰ ਕਿਹਾ। ਉਨ੍ਹਾਂ ਦੀ ਮਾਂ ਨੇ ਕਿਹਾ,‘‘ਤੂੰ ਹੱਸਦਾ ਹੈ ਤਾਂ ਸਾਰਾ ਘਰ ਹੱਸਦਾ ਹੈ। ਹੈੱਪੀ ਮੂਡ ਵਿਚ ਰਹਿਣ ਕਾ, ਖੁਸ਼ ਰਹਿਣੇ ਕਾ ਅਤੇ ਪੂਰੇ ਕੱਪੜੇ ਪਹਿਨਣੇ ਕਾ। ਮਾਂ ਦੀ ਇਹ ਗੱਲ ਸੁਣ ਕੇ ਸਿਧਾਰਥ ਹੱਸਣ ਲੱਗਦੇ ਹਨ।’’
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News