ਬਿੱਗ ਬੌਸ ’ਚ ਆਪੇ ਤੋਂ ਬਾਹਰ ਹੋਈ ਮਾਹਿਰਾ, ਰਸ਼ਮੀ ’ਤੇ ਕੱਢੀ ਭੜਾਸ

1/19/2020 3:51:06 PM

ਨਵੀਂ ਦਿੱਲੀ(ਬਿਊਰੋ)- ਸ਼ਨੀਵਾਰ ਦਾ ‘ਵੀਕੈਂਡ ਕਾ ਵਾਰ’ ਐਪੀਸੋਡ ਸਲਮਾਨ ਖਾਨ ਕਾਰਨ ਸੁਪਰ ਐਂਟਰਟੇਨਿੰਗ ਰਿਹਾ। ਮਧੁਰਿਮਾ ਤੁੱਲੀ ਦੇ ਨਿਕਲਣ ਤੇ ਪਾਰਸ ਛਾਬੜਾ ਨੂੰ ਗੁੱਸੇ ਹੋਣ ਤੱਕ ਸ਼ੋਅ 'ਚ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਹੁਣ ‘ਬਿੱਗ ਬੌਸ 13’ ਦੇ ਐਪੀਸੋਡ 'ਚ ਅਸੀਂ ਮਾਹਿਰਾ ਸ਼ਰਮਾ ਨੂੰ ਰਸ਼ਮੀ ਦੇਸਾਈ ਦੇ ਨਾਮ 'ਤੇ ਗੁੱਸੇ ਹੁੰਦੇ ਹੋਏ ਦੇਖਾਂਗੇ। ਸਲਮਾਨ ਖਾਨ ਨਾਲ ‘ਵੀਕੈਂਡ ਕਾ ਵਾਰ’ ਹਮੇਸ਼ਾ ਖਾਸ ਹੁੰਦਾ ਹੈ। ਅੱਜ ਦੇ ਐਪੀਸੋਡ 'ਚ ਵੀ ਬਹੁਤ ਸਾਰਾ ਡਰਾਮਾ ਦੇਖਣ ਨੂੰ ਮਿਲੇਗਾ।

 

 
 
 
 
 
 
 
 
 
 
 
 
 
 

Jab @officialmahirasharma ko kaha gaya weak, tab woh aur @parasvchhabrra nahi reh paaye chupp! Dekhiye gharwalon ke beech ki yeh ann-bann, aaj raat 9 baje on #WeekendKaVaar. Anytime on @voot. @Vivo_india @BeingSalmanKhan #BB13 #BiggBoss13 #BiggBoss #SalmanKhan

A post shared by Colors TV (@colorstv) on Jan 18, 2020 at 11:09pm PST

ਇਸ ਦੌਰਾਨ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿਚ ਸਾਰੇ ਮੁਕਾਬਲੇਬਾਜ਼ ਮਾਹਿਰਾ ਸ਼ਰਮਾ ਨੂੰ ਕਮਜ਼ੋਰ ਦਾ ਟੈਗ ਦਿੱਤਾ ਗਿਆ। ਕਮਜ਼ੋਰ ਕਹੇ ਜਾਣ ’ਤੇ ਮਾਹਿਰਾ ਨੂੰ ਗੁੱਸਾ ਆਉਂਦਾ ਹੈ ਤੇ ਉਹ ਰਸ਼ਮੀ ’ਤੇ ਭੜਕਦੀ ਨਜ਼ਰ ਆਉਂਦੀ ਹੈ। ਇਸ ਦੀ ਸ਼ੁਰੂਆਤ ਪਾਰਸ ਛਾਬੜਾ ਤੋਂ ਹੁੰਦੀ ਹੈ। ਗੱਲਬਾਤ ਦੌਰਾਨ ਪਾਰਸ ਕਹਿੰਦੇ ਹਨ ਕਿ ਇਹ ਸਭ ਬੋਲਦੇ ਹਨ ਕਿ ਮਾਹਿਰਾ ਵੀਕ ਹੈ, ਉਸ ਨੂੰ ਵੀਕ ਬੋਲਣਾ ਬੰਦ ਕਰੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News