ਆਸਿਮ ਦੇ ਬਿਆਨ ’ਤੇ ਗੁੱਸੇ ’ਚ ਆਏ ਸ਼ੈਫਾਲੀ ਦੇ ਪਤੀ ਨੇ ਸ਼ਰੇਆਮ ਦਿੱਤੀ ਇਹ ਧਮਕੀ (ਵੀਡੀਓ)

1/24/2020 5:11:08 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸ਼ੈਫਾਲੀ ਜਰੀਵਾਲਾ ਤੇ ਆਸਿਮ ਰਿਆਜ਼ ਸ਼ਾਮਿਲ ਹਨ, ਜੋ ਵਧੀਆ ਦੋਸਤ ਸਨ ਪਰ ਹੁਣ ਇਹ ਦੋਸਤੀ ਦੁਸ਼ਮਣੀ ਵਿਚ ਬਦਲ ਗਈ ਹੈ ਕਿਉਂਕਿ ਆਸਿਮ ਨੂੰ ਲੱਗਦਾ ਹੈ ਕਿ ਸ਼ੇਫਾਲੀ ਉਸ ਨਾਲ ਝੂਠੀ ਦੋਸਤੀ ਕਰ ਰਹੀ ਹੈ। ਫੈਮਿਲੀ ਵੀਕ ਦੌਰਾਨ, ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਨੇ ਘਰ ਵਿਚ ਆ ਕੇ ਆਪਣੀ ਪਤਨੀ ਨਾਲ ਦੁਰਵਿਵਹਾਰ ਕਰਨ ਲਈ ਆਸਿਮ ਰਿਆਜ਼ ਨੂੰ ਫੱਟਕਾਰ ਲਗਾਈ ਸੀ। ਹੁਣ ਸੋਸ਼ਲ ਮੀਡੀਆ ’ਤੇ ਇਕ ਕਲਿੱਪ ਵਾਇਰਲ ਹੋ ਰਹੀ ਹੈ। ਇਸ ਕਲਿੱਪ ਵਿਚ ਆਸਿਮ ਪਰਾਗ ਤਿਆਗੀ ਦਾ ਜ਼ਿਕਰ ਕਰਦੇ ਹੋਏ ਉਸ ਨੂੰ ‘ਨੱਲਾ’ ਬੋਲ ਰਹੇ ਹਨ।

 
 
 
 
 
 
 
 
 
 
 
 
 
 

If u r lucky enough will see u in Bigg boss house else waiting outside to meet you desperately Mr Asim Riyaz Chaudhary. @colorstv @endemolshineind @beingsalmankhan #waiting #enoughisenough

A post shared by Parag Tyagi (@paragtyagi) on Jan 23, 2020 at 1:55pm PST


ਇਹ ਕਲਿੱਪ ਦੇਖਣ ਤੋਂ ਬਾਅਦ ਸ਼ੈਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਆਸਿਮ ’ਤੇ ਕਾਫੀ ਭੜਕੇ ਹੋਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਨੋਟ ਪੋਸਟ ਤੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਅਪਲੋਡ ਕੀਤਾ। ਵੀਡੀਓ ਵਿਚ ਪਰਾਗ ਤਿਆਗੀ ਆਸਿਮ ਨੂੰ ਧਮਕੀ ਦੇ ਰਹੇ ਹਨ ਕਿ ਜਿਸ ਦਿਨ ਬਿੱਗ ਬੌਸ ਫਿਨਾਲੇ ਹੋਵੇਗਾ ਉਹ ਉਸੇ ਦਿਨ ਉਨ੍ਹਾਂ ਨੂੰ ਦੇਖ ਲੈਣਗੇ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News