‘ਬਿੱਗ ਬੌਸ 13’ ਦੇ ਸ਼ੁਰੂ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਛਾਏ ਮਜ਼ੇਦਾਰ ਮੀਮਸ

9/30/2019 11:07:43 AM

ਮੁੰਬਈ(ਬਿਊਰੋ)- ਟੀ.ਵੀ. ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਲਈ ਉਨ੍ਹਾਂ ਦੇ ਲਵਰਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਬੀਤੇ ਦਿਨ ਸ਼ੋਅ ਦਾ ਪਹਿਲਾਂ ਐਪੀਸੋਡ ਆ ਚੁਕਿਆ ਹੈ। ਇਸ ਨੂੰ ਲੈ ਕੇ ਦਰਸ਼ਕਾਂ ’ਚ ਹੀ ਨਹੀਂ ਸਗੋਂ ਸਿਤਾਰਿਆਂ ’ਚ ਵੀ ਗਜਬ ਦਾ ਉਤਸ਼ਾਹ ਹੈ। ਹੁਣ ਬਿੱਗ ਬੌਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫਨੀ ਮੀਮਸ ਵਾਇਰਲ ਹੋ ਰਹੇ ਹਨ।


PunjabKesariਇਕ ਯੂਜ਼ਰ ਨੇ ਟਵਿਟਰ ’ਤੇ ਫਿਲਮ ‘ਹਾਊਸਫੁਲ 4’ ਨਾਲ ਅਕਸ਼ੈ ਕੁਮਾਰ ਦਾ ਲੁੱਕ ਸ਼ੇਅ ਕੀਤਾ ਹੈ। ਤਸਵੀਰ ’ਚ ਅਕਸ਼ੈ ਦੇ ਚਿਹਰੇ ’ਤੇ ਅਜੀਬ ਦੇ ਐਕਸਪ੍ਰੈਸ਼ਨ ਦੇਖਣ ਨੂੰ ਮਿਲ ਰਹੇ ਹਨ। ਕੈਪਸ਼ਨ ’ਚ ਲਿਖਿਆ ਹੈ, ਜਦੋਂ ਕੋਈ ਕਹਿੰਦਾ ਹੈ ਕਿ ਉਹ ‘ਬਿੱਗ ਬੌਸ 13’ ਦੇਖਣ ਜਾ ਰਿਹਾ ਹੈ।

PunjabKesari
ਵੈੱਬ ਸੀਰੀਜ ‘ਸੇਕਰੇਡ ਗੇਮਜ਼’ ਨਾਲ ਗਣੇਸ਼ ਨਵਾਜ਼ੂਦੀਨ ਸਿੱਦੀਕੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ’ਕੇ ਗਣੇਸ਼ ਗਾਯਤੋਂਡੇ ਦਾ ਡਾਇਲੌਗ ‘ਕਭੀ ਕਭੀ ਲਗਤਾ ਹੈ ਕਿ ਅਪੁਨ ਹੀ ਭਗਵਾਨ ਹੈ।’ ਲਿਖਿਆ ਹੈ।
ਸੋਸ਼ਲ ਮੀਡੀਆ ’ਤੇ ਯੂਜ਼ਰ ਨੇ ਲਿਫਲ ਗੈਂਗਸ ਆਫ ਵਾਸੇਪੁਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਮਨੋਜ ਵਾਜਪੇਈ ਨਜ਼ਰ ਆ ਰਹੇ ਹਨ। ਤਸਵੀਰ ਦੇ ਹੇਠਾਂ ਲਿਖਿਆ ਹੈ,‘ਯੇ ਕਿਆ Bawasir ਬਣਾ ਦਿਏ ਹੋ ਬੇ।’

PunjabKesari
ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫਿਲਮ ‘ਹਮ ਸਾਥ ਸਾਥ ਹੈ’ ਅਤੇ WWE ਦੇ ਫਾਈਟਿੰਗ ਸੀਨ ਦੀ ਕੋਲਾਜ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਬਿੱਗ ਬੌਸ ਦੇ ਸ਼ੁਰੂਆਤੀ ਇਕ ਹਫਤੇ ’ਚ ਸਭ ਮਿਲ ਕੇ ਰਹਿੰਦੇ ਹਨ ਅਤੇ ਇਸ ਤੋਂ ਬਾਅਦ ਸਾਰੇ ਇਕ-ਦੂਜੇ ਨਾਲ ਲੜਾਈ ਕਰਨ ਲੱਗਦੇ ਹਨ।

PunjabKesari
ਇਕ ਹੋਰ ਯੂਜ਼ਰ ਨੇ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਦੋਵੇਂ ਅਦਾਕਾਰਾਂ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਹਨ।

PunjabKesari
ਫਿਲਮ ‘ਹੇਰਾ ਫੇਰੀ’ ਤੋਂ ਇਕ ਤਸਵੀਰ ਵਾਇਰਲ ਹੈ, ਜਿਸ ’ਚ ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਨਜ਼ਰ ਆ ਰਹੇ ਹਨ। ਤਸਵੀਰ ਦੇ ਹੇਠਾ ਲਿਖਿਆ ਹੈ,‘ਹੁਣ ਰੋਜ਼ ਲੜਾਈ ਦੇਖਣ ਨੂੰ ਮਿਲੇਗੀ।’

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News