ਸ਼ਹਿਨਾਜ਼ ਬਣ ਕਾਰਤਿਕ ਨੇ ਕੀਤੀਆਂ ਅਜਿਹੀਆਂ ਹਰਕਤਾਂ, ਸਲਮਾਨ ਦਾ ਵੀ ਨਿਕਲਆ ਹਾਸਾ

1/19/2020 5:12:10 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ‘ਵੀਕੈਂਡ ਕਾ ਵਾਰ’ ਐਪੀਸੋਡ ਵਿਚ ਐਤਵਾਰ ਨੂੰ ਕਾਰਤਿਕ ਆਰੀਨ ਅਤੇ ਸਾਰਾ ਅਲੀ ਖਾਨ ਆਉਣਗੇ। ਕਾਰਤਿਕ ਅਤੇ ਸਾਰਾ ਆਪਣੀ ਆਉਣ ਵਾਲੀ ਫਿਲਮ ‘ਲਵ ਆਜ ਕੱਲ 2’ ਦੀ ਪ੍ਰਮੋਸ਼ਨ ਕਰਨ ਪਹੁੰਚਣਗੇ। ਇਸ ਦੌਰਾਨ ਦੋਵੇਂ ਘਰਵਾਲਿਆਂ ਨਾਲ ਖੂਬ ਮਸਤੀ ਕਰਨਗੇ। ਸਾਹਮਣੇ ਆਏ ਪ੍ਰੋਮੋ ਵੀਡੀਓ ਵਿਚ ਕਾਰਤਿਕ ਅਤੇ ਸਾਰਾ ਦੀ ਮਸਤੀ ਦੇਖ ਸਾਰੇ ਘਰਵਾਲੇ ਹੱਸ- ਹੱਸ ਕੇ ਲੋਟ-ਪੋਟ ਹੋ ਜਾਂਦੇ ਹਨ। ਇੱਥੇ ਕਾਰਤਿਕ ਆਰੀਅਨ ਸ਼ਹਿਨਾਜ਼ ਗਿੱਲ ਦੀ ਨਕਲ ਕਰਦੇ ਹਨ। ਉਥੇ ਹੀ ਸਾਰਾ ਅਲੀ ਖਾਨ ਸਿਧਾਰਥ ਸ਼ੁਕਲਾ ਦੀ ਨਕਲ ਕਰਦੀ ਹੈ। ਕਾਰਤਿਕ ਤਾਂ ਸ਼ਹਿਨਾਜ਼ ਦੀ ਤਰ੍ਹਾਂ ਖੁੱਦ ਨੂੰ ਮਾਰਨ ਵੀ ਲੱਗਦੇ ਹਨ।

 
 
 
 
 
 
 
 
 
 
 
 
 
 

.Follow @biggboss13_salman @biggboss13_salman @biggboss13_salman . . #WeekendKaVaar #WeekendKaVaarUpdates #unseenundekha #voot #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #jasminbhasin #zainimam #karanpatel #SalmanKhan #rohitshetty #devoleenabhattacharjee #khatronkekhiladi #bhartisingh #tiktokindia #naagin #bb13 #biggboss13 #khatronkekhiladi10 #asimriaz #sid #SiddharthShukla @realsidharthshukla @shehnaazgill @asimriaz77.official @artisingh5 @shefalijariwala @hindustanibhau @devoleena @rashmidesai13 @arhaankhaan @parasvchhabrra @officialmahirasharma @khesari_yadav #voot #tiktok . . . . . **FAIR USE** Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. Non-profit, educational or personal use tips the balance in favor of fair use

A post shared by biggboss13 (@biggboss13_salman) on Jan 18, 2020 at 10:14am PST


ਸ਼ਹਿਨਾਜ਼ ਬਣੇ ਕਾਰਤਿਕ ਕਹਿੰਦੇ ਹਨ,‘‘ਪਿਆਰ ਦੋ ਨਾ ਮੁੱਝਕੋ, ਚਾਏ ਜਬ ਬੀ ਦਿਆ ਕਰੋ ਪਿਆਰ ਸੇ ਦਿਆ ਕਰੋ। ਦਿਨ ਭਰ ਮੇਰੀ ਤਾਰੀਫ ਕਿਆ ਕਰੋ, ਹੱਗ ਕਰੋ ਮੁਝੇ, ਜੇਲਸ ਨਹੀਂ ਹੂੰ।’’ ਕਾਰਤਿਕ ਦੀ ਐਕਟਿੰਗ ਦੇਖ ਸਲਮਾਨ ਵੀ ਹੱਸਣ ਲੱਗਦੇ ਹਨ। ਕਾਰਤਿਕ ਅਤੇ ਸਾਰਾ ਘਰਵਾਲਿਆਂ ਨੂੰ ਇਕ ਟਾਸਕ ਦਿੰਦੇ ਹਨ। ਇਸ ਦੌਰਾਨ ਸਿਧਾਰਥ ਅਤੇ ਆਸਿਮ ਇਕੱਠੇ ਡਾਂਸ ਕਰਦੇ ਹਨ। ਹੁਣ ਕਾਰਤਿਕ-ਸਾਰਾ ਘਰਵਾਲਿਆਂ ਕੋਲੋਂ ਹੋਰ ਕੀ-ਕੀ ਕਰਵਾਉਣਗੇ ਇਹ ਤਾਂ ਅੱਜ ਆਉਣ ਵਾਲੇ ਐਪੀਸੋਡ ਵਿਚ ਹੀ ਪਤਾ ਲੱਗੇਗਾ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News