ਸ਼ਹਿਨਾਜ਼ ਨੇ ਵਧਾਇਆ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ, ਪਰ ਅੱਗੋ ਮਿਲਿਆ ਮੂੰਹ ਤੋੜ ਜਵਾਬ

11/5/2019 8:52:58 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਕਰ ਚੁੱਕੀ ਹੈ। ਹਿਮਾਂਸ਼ੀ ਦੇ ਘਰ 'ਚ ਐਂਟਰ ਹੁੰਦੇ ਹੀ ਸ਼ਹਿਨਾਜ਼ ਕੌਰ ਗਿੱਲ ਦੇ ਤੋਤੇ ਉੱਡ ਗਏ ਸਨ। ਹਿਮਾਂਸ਼ੀ ਨੂੰ ਘਰ ਦਾ ਮੈਂਬਰ ਬਣਦੇ ਦੇਖ ਸ਼ਹਿਨਾਜ਼ ਆਪਣਾ ਆਪਾ ਖੋਹ ਬੈਠੀ ਤੇ ਕਾਫੀ ਜ਼ਿਆਦਾ ਰੋਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵਧਾਇਆ ਪਰ ਹਿਮਾਂਸ਼ੀ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਆਪਣੀ ਮਾਂ ਨੂੰ ਕਸਮ ਦੇ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

 

 
 
 
 
 
 
 
 
 
 
 
 
 
 

Himanshi khurana's entry in bigboss house. . . Follow @_bigboss.13_ for bigboss updates. . . #himanshikhurana #bigboss13 #bigboss #salmankhan #ameeshapatel #siddharthshukla #devoleena #rashamidesai #rashmidesai #siddharthdey #siddharthadey #abumalik #artisingh #vikasgupta #aceofspace #vishalsingh #nachbaliye9 #aceofspace2 #salmanzaidi #karanpatel #weekendkavaar #mahirasharma #bigbosshindi #paraschhabra #asimriaz #koenamitra #shefalibagga #shehnaazgill #dalljietkaur #bb13 #weekendkavaar

A post shared by Big boss 13 (@_bigboss.13_) on Nov 2, 2019 at 10:49pm PDT

ਦੱਸ ਦਈਏ ਕਿ ਦੋਵਾਂ ਦੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼, ਹਿਮਾਂਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ ਪਰ ਹਿਮਾਂਸ਼ੀ ਕਹਿ ਰਹੀ ਹੈ ਕਿ ਉਹ ਬਾਹਰ ਤੋਂ ਹੀ ਡਿਸਾਈਡ ਕਰਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

 

 
 
 
 
 
 
 
 
 
 
 
 
 
 

Highlight from yesterday's episode ! @iamhimanshikhurana & @shehnaazgill try to solve their issues ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10 . Copyright to @voot @colorstv @viacom18

A post shared by BIGG BOSS JASSOS 🕵️‍♂️👁️ (@biggbossjassos) on Nov 4, 2019 at 12:48am PST

ਹਿਮਾਂਸ਼ੀ ਕਹਿੰਦੀ ਹੈ, ''ਮੈਨੂੰ ਕੋਈ ਪ੍ਰਾਬਲਮ ਨਹੀਂ ਹੈ। ਮੈਨੂੰ ਹੁਣ ਕੋਈ ਗੁੱਸਾ ਨਹੀਂ ਹੈ.. ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਬੁਰਾ ਫੀਲ ਹੋਵੇ ਕਿ ਮੈਂ ਤੁਹਾਨੂੰ ਇਗਨੋਰ ਕਰ ਰਹੀ ਹਾਂ ਅਤੇ ਤੁਹਾਨੂੰ ਇਗਨੋਰ ਕਰਕੇ ਮੈਂ ਵੀ ਵਿਲੇਨ ਨਹੀਂ ਬਣਨਾ ਚਾਹੁੰਦੀ। ਤੁਸੀਂ ਮੈਨੂੰ ਬੋਲਿਆ, ਮੈਂ ਤੁਹਾਨੂੰ ਬੋਲਿਆ, ਅਸੀਂ ਦੋਵੇਂ ਵੱਡੀਆਂ ਹਾਂ, ਚੀਜ਼ਾਂ ਹੋ ਜਾਂਦੀਆਂ ਹਨ ਪਰ ਤੁਸੀਂ ਮੇਰੀ ਫੈਮਿਲੀ ਨੂੰ ਲੈ ਕੇ ਜੋ ਬੋਲਿਆ ਉਹ ਮੇਰੇ ਦਿਲੋਂ ਨਹੀਂ ਜਾ ਸਕਦਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News