ਮਾਹਿਰਾ ਤੇ ਪਾਰਸ ਅੱਗ ਵਾਂਗ ਵਰ੍ਹੇ ਸ਼ਹਿਨਾਜ਼ ''ਤੇ, ਕਿਹਾ ''ਨਹੀਂ ਹਾਂ ਤੇਰੇ ਪਿਓ ਦੇ ਨੌਕਰ''

1/10/2020 10:34:00 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਰੋਜ਼ਾਨਾ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ ਹਰ ਵਾਰ ਘਰ 'ਚ ਦੇਖਣ ਨੂੰ ਮਿਲਦੀ ਹੈ ਪਰ ਹਾਲੇ ਦੋਵਾਂ 'ਚ ਕੁਝ ਨਰਾਜ਼ਗੀ ਚੱਲ ਰਹੀ ਹੈ। ਖੈਰ ਇਹ ਸਭ ਤਾਂ ਠੀਕ ਹੈ ਪਰ ਇਸ ਹਾਲ ਹੀ 'ਚ ਘਰ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈਸ ਜਿਸ 'ਚ ਘਰਵਾਲੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
Image
ਦਰਸ਼ਕਾਂ ਦੀ ਪਸੰਦੀਦਾ ਮੈਂਬਰ ਸ਼ਹਿਨਾਜ਼ ਕੌਰ ਗਿੱਲ ਦੀ ਮਾਹਿਰਾ ਸ਼ਰਮਾ, ਪਾਰਸ ਛਾਬੜਾ ਤੇ ਰਸ਼ਮੀ ਦੇਸਾਈ ਨਾਲ ਲੜਾਈ ਦੇਖਣ ਨੂੰ ਮਿਲਦੀ ਹੈ। ਸ਼ਹਿਨਾਜ਼ ਕੌਰ ਗਿੱਲ ਦੀ ਲੜਾਈ ਘਰ 'ਚ ਬਰਤਨਾਂ ਦੀ ਸਫਾਈ ਨੂੰ ਲੈ ਕੇ ਹੁੰਦੀ ਹੈ। ਘਰ ਦੇ ਬਰਤਨਾਂ ਦੀ ਸਫਾਈ ਦੀ ਡਿਊਟੀ ਮਾਹਿਰਾ ਦੀ ਹੈ ਤਾਂ ਇਸ ਲਈ ਸ਼ਹਿਨਾਜ਼ ਉਸ ਨੂੰ ਆਪਣੀ ਡਿਊਟੀ ਕਰਨ ਨੂੰ ਆਖਦੀ ਹੈ। ਸ਼ਹਿਨਾਜ਼ ਦੀ ਇਸ ਗੱਲ ਤੋਂ ਮਾਹਿਰਾ ਗੁੱਸੇ ਹੋ ਜਾਂਦੀ ਹੈ। ਮਾਹਿਰਾ ਕਹਿੰਦੀ ਹੈ ਕਿ ਉਹ ਇਸ ਨੂੰ ਕਰ ਦੇਵੇਗੀ ਪਰ ਇਸ ਲਈ ਉਸ 'ਤੇ ਕੋਈ ਦਬਾਅ ਨਾ ਬਣਾਇਆ ਜਾਵੇ।

 
 
 
 
 
 
 
 
 
 
 
 
 
 

video credit - @voot @colorstv Voting link in my bio ☝️☝️☝️ #TeamSidharthShukla #SidharthShukla #SidShukla #RealSid #BiggBoss #BiggBoss13 #BB13#sidharthshukla #sidharth #bigboss13 #colorstv #sidhanthshukla_fc #bigboss #sidhearts #sidhanthshukla_fc

A post shared by SidharthShuklaFc (@sidharthshukla_fc) on Jan 9, 2020 at 2:50am PST


ਮਾਹਿਰਾ ਦੇ ਪੱਖ 'ਚ ਰਸ਼ਮੀ ਦੇਸਾਈ ਵੀ ਆ ਜਾਂਦੀ ਹੈ ਤੇ ਪਾਰਸ ਛਾਬੜਾ ਤਾਂ ਸ਼ਹਿਨਾਜ਼ 'ਤੇ ਕੁਝ ਜ਼ਿਆਦਾ ਹੀ ਗਰਮ ਹੋ ਜਾਂਦੇ ਹਨ। ਪਾਰਸ ਸ਼ਹਿਨਾਜ਼ ਨੂੰ ਕਹਿੰਦਾ ਹੈ, ''ਮੈਂ ਤੇਰੇ ਪਿਓ ਦਾ ਨੌਕਰ ਨਹੀਂ ਹਾਂ।'' ਪਾਰਸ ਨੂੰ ਗੁੱਸੇ ਹੁੰਦਾ ਦੇਖ ਮਾਹਿਰਾ ਵੀ ਇਸੇ ਗੱਲ ਨੂੰ ਦੋਹਰਾਉਂਦੀ ਹੈ।
Image
ਸ਼ਹਿਨਾਜ਼ ਦੀ ਲੜਾਈ ਜ਼ਿਆਦਾ ਹੁੰਦੀ ਦੇਖ ਸਿਧਾਰਥ ਸ਼ੁਕਲਾ ਵੀ ਆ ਜਾਂਦਾ ਹੈ ਤੇ ਸ਼ਹਿਨਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਘਰ 'ਚ ਹਰਸ਼ ਲਿੰਬਾਚੀਆ ਦੀ ਵੀ ਐਂਟਰੀ ਹੁੰਦੀ ਹੈ। ਹਰਸ਼ ਘਰਵਾਲਿਆਂ ਨੂੰ ਕਾਮੇਡੀ ਦੀ ਟਰੇਨਿੰਗ ਦਿੰਦਾ ਹੈ ਕਿਉਂਕਿ ਇਹ ਘਰ 'ਚ ਸਪੈਸ਼ਲੀ ਹੋਣ ਵਾਲੀ ਹੈ।
Image
ਸਿਧਾਰਥ ਸ਼ੁਕਲਾ ਨੂੰ ਲੈ ਕੇ ਘਰ 'ਚ ਕਾਫੀ ਕਾਮੇਡੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿਧਾਰਥ ਨਾਲ ਸ਼ਹਿਨਾਜ਼ ਦਾ ਨਾਂ ਵੀ ਲਿਆ ਜਾਂਦਾ ਹੈ। ਹੁਣ ਇਕ ਨਵੇਂ ਤਰੀਕੇ ਨਾਲ ਘਰ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਘਰ 'ਚ ਲੜਾਈਆਂ ਨਹੀਂ ਹੁਣ ਸ਼ਾਂਤੀ ਦੇਖਣ ਨੂੰ ਮਿਲ ਰਹੀ ਹੈ।

 
 
 
 
 
 
 
 
 
 
 
 
 
 

I want to thank you, each and every one of you for being the best supporters and always be with me in my ups and downs. Those of you that know me personally know that profession has been my true love and passion since I was a young kid. In other words, when I started my career, the ultimate goal in mind wasn’t to have “fans”; but rather to become the best. As my journey continued, you guys have made the decision to join me on my journey, taking each and every step alongside me. You have supported me, embraced me, and nurtured me through the good and bad times and never gave up on me. Whether it’s a phone call before an important shoot, a “like” on an Instagram post, or asking for a picture while I’m out in public, it all means something. It all helps keep things in perspective. It all helps keep me grounded, humble, and appreciative of my career. It all helps me to always remember how blessed I am. No matter how big or small, all of your good deeds and positive vibes that are sent my way never go unnoticed. You’re all my motivation; you are what drives me to grind each and every day because I don’t want to let any of you down. I want all of you to be proud of me. In closing, I want to thank all of you again for being the best fans possible. No matter how far this industry life might take me, I will always remain true to myself. I will never forget where I came from, and I will never forgot those who helped me get to where I am today. Im never too far, I’m always one phone call, text, tweet, or Facebook message away. I will continue to strive to make you proud, both on and off the court. That’s a promise. I love yall. Consider us family now:)❤️ @officialmahirasharma 💥 . . . . #mahirasharma #girlpower #newlife #keepsupporting #keeploving #mahirainbiggboss #Mahirians #supportmahirasharma

A post shared by Mahira Sharma ( Mau )🔹️ (@mahirasharmaaa) on Jan 8, 2020 at 6:11am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News