ਜਦੋਂ ਸੈਫ ਦੀ ਲਾਡਲੀ ਧੀ ਨੇ ਸਿਰ ''ਤੇ ਚੁੱਕੀ ਪੱਠਿਆ ਦੀ ਪੰਡ, ਵੀਡੀਓ ਵਾਇਰਲ

5/28/2020 9:26:48 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਧੀ ਅਤੇ ਅਦਾਕਾਰਾ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਸਾਂਝਾ ਕਰਦੇ ਹੋਏ ਭਾਰਤ ਦੇ ਵੱਖ-ਵੱਖ ਰਾਜਾਂ ਦੇ ਦਰਸ਼ਨ ਕਰਵਾਏ ਹਨ। ਇਸ ਅਦਾਕਾਰਾ ਨੂੰ ਬਿਹਾਰ 'ਚ ਪੱਠੇ ਵੀ ਢੋਣੇ ਪਏ ਹਨ। ਇਸ ਵੀਡੀਓ ਦੀ ਸ਼ੁਰੂਆਤ 'ਚ ਤੁਸੀਂ ਉਸ ਨੂੰ ਸਿਰ 'ਤੇ ਪੱਠਿਆਂ ਦੀ ਪੰਡ ਚੁੱਕੇ ਹੋਏ ਦੇਖ ਸਕਦੇ ਹੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਸਾਰਾ ਅਲੀ ਖਾਨ ਨੂੰ ਅਜਿਹਾ ਕਿਉਂ ਕਰਨਾ ਪਿਆ ਹੈ।

 
 
 
 
 
 
 
 
 
 
 
 
 
 

Episode 1: Bharat ‘State’ of Mind 🇮🇳 🌈☀️ Watch as IGTV video 🙌🏻

A post shared by Sara Ali Khan (@saraalikhan95) on May 26, 2020 at 3:11am PDT

ਦਰਅਸਲ ਸਾਰਾ ਅਲੀ ਖਾਨ ਨੇ ਤਾਲਾਬੰਦੀ ਦੌਰਾਨ ਆਪਣੇ ਕੁਝ ਵੀਡੀਓ ਸਾਂਝੇ ਕੀਤੇ ਹਨ, ਜਿਸ ਸਮੇਂ ਉਹ ਵੱਖ-ਵੱਖ ਰਾਜਾਂ 'ਚ ਆਪਣੀ ਸ਼ੂਟਿੰਗ ਦੇ ਸਿਲਸਿਲੇ ਜਾਂ ਫਿਰ ਘੁੰਮਣ ਲਈ ਗਈ ਹੋਈ ਸੀ। ਇਸ ਵੀਡੀਓ ਨੂੰ ਉਸ ਨੇ ਤਾਲਾਬੰਦੀ ਆਡੀਸ਼ਨ ਦਾ ਨਾਂ ਦਿੱਤਾ ਹੈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Through thick and thin (Literally 🐣🐥👧🏻👩🏻🎃) Known you for 8,395 Din.. 🗓 Thick as thieves, close as Kin💓👭 If you two are my friends I’ll always Win 👑 @ishroff @vedikapinto

A post shared by Sara Ali Khan (@saraalikhan95) on May 13, 2020 at 8:52am PDT

ਸਾਰਾ ਅਲੀ ਖਾਨ ਦੇ ਕੰਮ ਦੀ ਗੱਲ ਕਰੀਏ ਤਾਂ ਤਾਲਾਬੰਦੀ ਤੋਂ ਪਹਿਲਾਂ ਉਹ ਫਿਲਮ 'ਲਵ ਆਜ ਕੱਲ੍ਹ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

 
 
 
 
 
 
 
 
 
 
 
 
 
 

Eid Mubarak🌙💫✨🤲🏻 #staysafe #stayhome #staypositive

A post shared by Sara Ali Khan (@saraalikhan95) on May 24, 2020 at 8:55am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News