ਸਬਿਆਸਾਚੀ ਦੇ ਫੈਸ਼ਨ ਇੰਡਸਟਰੀ ''ਚ 20 ਸਾਲ ਪੂਰੇ, ਗ੍ਰੈਂਡ ਪਾਰਟੀ ''ਚ ਹਸੀਨਾਵਾਂ ਨੇ ਲੁੱਟੀ ਮਹਿਫਲ

4/8/2019 12:06:20 PM

ਮੁੰਬਈ (ਬਿਊਰੋ) — ਬਾਲੀਵੁੱਡ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਨੇ ਫੈਸ਼ਨ ਇੰਡਸਟਰੀ 'ਚ 20 ਸਾਲ ਪੂਰੇ ਕਰਨ ਮੌਕੇ ਇਕ ਗ੍ਰੈਂਡ ਪਾਰਟੀ ਰੱਖੀ। ਇਸ ਮੌਕੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਸਬਿਆਸਾਚੀ ਦੀ ਇਸ ਗ੍ਰੈਂਡ ਪਾਰਟੀ 'ਚ ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ, ਜਾਨਹਵੀ ਕਪੂਰ, ਤਾਰਾ ਸੁਤਾਰੀਆ, ਈਸ਼ਾ ਅੰਬਾਨੀ, ਫਰਹਾਨ ਅਖਤਰ, ਸ਼ਿਵਾਨੀ ਡਾਂਡੇਕਰ, ਅਦਿਤੀ ਰਾਵ ਹੈਦਰੀ, ਅਨੰਨਿਆ ਪਾਂਡੇ ਤੇ ਅਨੁਰਾਗ ਕਸ਼ਯਪ ਸਮੇਤ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ।

PunjabKesari

Tara Sutaria

PunjabKesari

Ananya Panday

PunjabKesari

Isha Ambani Piramal

PunjabKesari

Farhan Akhtar and Shibani Dandekar

PunjabKesari

Kalki Koechlin

PunjabKesari

Natasha Poonawalla

PunjabKesari

Pragya Yadav



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News