ਬੰਟੀ ਦਬੁਰਜੀ ਦਾ ਗੀਤ ''ਟਾਈਮ ਚੱਕਦੇ'' ਰਿਲੀਜ਼ (ਵੀਡੀਓ)

5/23/2019 3:52:38 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੰਟੀ ਦਬੁਰਜੀ ਦਾ ਨਵਾਂ ਗੀਤ 'ਟਾਈਮ ਚੱਕਦੇ' ਰਿਲੀਜ਼ ਹੋ ਗਿਆ ਹੈ। ਹਾਲਾਂਕਿ 'ਟਾਈਮ ਚੱਕਦੇ' ਇਕ ਲਿਰਿਕਲ ਵੀਡੀਓ ਗੀਤ ਹੈ, ਜਿਹੜਾ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਗੀਤ ਦੇ ਬੋਲ ਵੀ ਖੁਦ ਬੰਟੀ ਦਬੁਰਜੀ ਨੇ ਲਿਖੇ ਹਨ।


ਦੱਸਣਯੋਗ ਹੈ ਕਿ ਗੀਤ ਨੂੰ ਮਿਊਜ਼ਿਕ ਨਵੀ ਸਿੰਘ ਨੇ ਦਿੱਤਾ ਹੈ ਤੇ ਇਹ ਇਕ ਬੀਟ ਸੌਂਗ ਹੈ। ਗੀਤ ਦੀ ਵੀਡੀਓ ਲਵੀ ਸਿੰਘ ਨੇ ਤਿਆਰ ਕੀਤੀ ਹੈ। ਬੰਟੀ ਇਸ ਤੋਂ ਪਹਿਲਾਂ 'ਵਹਿਮ' ਤੇ 'ਧੜਕਨ' ਵਰਗੇ ਗੀਤਾਂ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰੀ ਭਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News