ਕੁੜੀ ਕੋਲੋਂ ਥੱਪੜ ਖਾਣ ਮਗਰੋਂ ਦੀਪਕ ਕਲਾਲ ਦਾ ਮੁੜ ਚੜ੍ਹਿਆ ਕੁਟਾਪਾ, ਦੇਖੋ ਵੀਡੀਓ

11/17/2019 10:29:32 AM

ਮੁੰਬਈ(ਬਿਊਰੋ)- ਰਾਖੀ ਸਾਵੰਤ ਨਾਲ ਫਰਜ਼ੀ ਵਿਆਹ ਕਰਨ ਕਾਰਨ ਚਰਚਾ ਵਿਚ ਆਏ ਹਾਲ ਹੀ ਵਿਚ ਦੀਪਕ ਕਲਾਲ ਆਪਣੀ ਖਰਾਬ ਹਰਕਤਾਂ ਕਾਰਨ ਜਨਤਕ ਥਾਵਾਂ ’ਤੇ ਕਾਫੀ ਵਾਰ ਮਾਰ ਖਾ ਚੁੱਕੇ ਹਨ । ਕੁਝ ਦਿਨ ਪਹਿਲਾਂ ਦੀਪਕ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਹ ਵੀਡੀਓ ਦਿੱਲੀ ਮੈਟਰੋ ਦਾ ਸੀ, ਜਿਸ ਵਿਚ ਇਕ ਕੁੜੀ ਉਸ ਨੂੰ ਥੱਪੜ ਮਾਰ ਦਿੰਦੀ ਹੈ। ਹੁਣ ਉਸ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਉਹ ਫਿਰ ਤੋਂ ਉਸ ਕੁੜੀ ਨੂੰ ਮਿਲਦੇ ਹਨ ਅਤੇ ਨਾਲ ਵਿਚ ਮੌਜੂਦ ਕੁੜੀ ਦੇ ਭਰਾ ਨੂੰ ਧਮਕੀਆਂ ਦੇਣ ਲੱਗਦਾ ਹੈ, ਜਿਸ ਤੋਂ ਬਾਅਦ ਉਸ ਦਾ ਭਰਾ ਦੀਵਕ ਕਲਾਲ ਨੂੰ ਮਾਰਦਾ ਹੈ।

 
 
 
 
 
 
 
 
 
 
 
 
 
 

And then he posted this video claiming that he took revenge on that guy who slapped him😂😂 . . . . . Follow @we_are_honest_memers for more content #we_are_honest_memers #legit_memes #deepakkalal #metro #delhimetro #delhi

A post shared by Legit Memes (@we_are_honest_memers) on Nov 15, 2019 at 10:53am PST


ਦੀਪਕ ਕਲਾਕ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੀਪਕ ਕਲਾਲ ਦੀ ਮਾਰ-ਕੁੱਟ ਦਾ ਇਹ ਵੀਡੀਓ ਦਿੱਲੀ ਦੇ ਕਨਾਟ ਪਲੇਸ ਦਾ ਹੈ। ਵੀਡੀਓ ਵਿਚ ਦੀਪਕ ਕਲਾਲ ਉਹੀ ਭੈਣ-ਭਰਾ ਕੋਲ ਜਾਂਦਾ ਹੈ, ਜਿਨ੍ਹਾਂ ਨੇ ਉਸ ਦੀ ਮਾਰ-ਕੁਟਾਈ ਮੈਟਰੋ ਵਿਚ ਕੀਤੀ ਸੀ। ਵੀਡੀਓ ਵਿਚ ਦੀਪਕ ਕੁੜੀ ਦੇ ਭਰਾ ਨੂੰ ਕਹਿੰਦਾ ਹੈ,‘‘ਹੈੱਲੋ ਮੈਟਰੋ ਵਿਚ ਮਿਲੇ ਸੀ ਨਾ ਤੁਸੀਂ ਦੋਵੇਂ, ਇਸ ਨੂੰ ਪਟਾਉਣ ਦੇ ਚੱਕਰ ਵਿਚ ਬਹੁਤ ਹੀਰੋਗਿਰੀ ਕਰ ਰਿਹਾ ਸੀ ਨਾ ਤੂੰ। ਜਿਸ ਤੋਂ ਬਾਅਦ ਮੁੰਡਾ ਉਸ ਨੂੰ ਬੋਲਿਆ ਕਿ ਇਹ ਉਸ ਦੀ ਭੈਣ ਹੈ ਅਤੇ ਦੀਪਕ ਅੱਗੇ ਬੋਲਦਾ ਹੈ ਕਿ ਭੈਣ ਅਜਿਹੀ ਹੁੰਦੀ ਹੈ?’’

 
 
 
 
 
 
 
 
 
 
 
 
 
 

Mohit Arora tune dekha diya apna aukat , tujhe toh nahi chodne vala beta main delhi main karta hai na tu fashion show , ab tu kar k dekh koi fashion show or vo ladki b jAye gi jail main or tu be , Fans plz support me mohit_arora_ssdn ko mere sath mil k sabak sekhana hai.... 360 advertising production iski company ko band krana hai @mohit_arora_ssdn

A post shared by Deepak Kalal (@deepakkalalofficial) on Nov 11, 2019 at 7:04am PST


ਇਹ ਸਭ ਸੁਣ ਕੇ ਮੁੰਡੇ ਨੂੰ ਗੁੱਸਾ ਆਉਂਦਾ ਹੈ ਤੇ ਇਹ ਦੀਪਕ ਦੀ ਖੂਬ ਪਿਟਾਈ ਕਰਦਾ ਹੈ। ਦੀਪਕ ਕਲਾਲ ਦੀ ਮਾਰ ਕੁੱਟ ਦਾ ਇਹ ਵੀਡੀਓ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਜੱਮ ਕੇ ਵਾਇਰਲ ਹੋ ਰਿਹਾ ਹੈ। ਧਿਆਨਯੋਗ ਹੈ ਕਿ ਦੀਪਕ ਕਲਾਲ ਸੋਸ਼ਲ ਮੀਡੀਆ ’ਤੇ ਆਪਣੀਆਂ ਅਜੀਬੋਗਰੀਬ ਹਰਕਤਾਂ ਨੂੰ ਲੈ ਕੇ ਮਸ਼ਹੂਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News