ਇੰਝ ਕਰਦੇ ਨੇ ਧਰਮਿੰਦਰ ਆਪਣੇ ਹਰ ਦੁੱਖ-ਦਰਦ ਨੂੰ ਦੂਰ (ਵੀਡੀਓ)

6/4/2019 12:01:19 PM

ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਧਰਮਿੰਦਰ ਇਨ੍ਹੀਂ ਦਿਨੀਂ ਫੁਰਸਤ ਦੇ ਪਲ ਪ੍ਰਕ੍ਰਿਤੀ ਦੇ ਬੇਹੱਦ ਨਜ਼ਦੀਕ ਆਪਣੇ ਖੇਤਾਂ 'ਚ ਬਿਤਾ ਰਹੇ ਹਨ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਆਪਣੇ ਖੇਤਾਂ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ ਕਿ ਖੇਤੀ ਨੂੰ ਦੇਖ ਕੇ ਹਰ ਤਰ੍ਹਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਉਹ ਆਪਣੇ ਖੇਤਾਂ ਨੂੰ ਅਤੇ ਖੇਤਾਂ 'ਚ ਉੱਗੀਆਂ ਫਸਲਾਂ ਨੂੰ ਦੇਖ ਕੇ ਫੁੱਲੇ ਨਹੀਂ ਸਮਾ ਰਹੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ 'Jo......Kabhi tha ........who Abhi nehin....... jo........ Abhi hai......who Kabhi na hoga.......... Abhi ko .... Jeena seekh lo ........... Dosto.........ye Abhi .... bhi ......beet jaye ga.........live this moment to it’s Best'।

 
 
 
 
 
 
 
 
 
 
 
 
 
 

Jo......Kabhi tha ........who Abhi nehin....... jo........ Abhi hai......who Kabhi na hoga.......... Abhi ko .... Jeena seekh lo ........... Dosto.........ye Abhi .... bhi ......beet jaye ga.........live this moment to it’s Best.🌹

A post shared by Dharmendra Deol (@aapkadharam) on Jun 3, 2019 at 4:46pm PDT


ਦੱਸ ਦਈਏ ਕਿ ਧਰਮਿੰਦਰ ਨੇ ਲੰਬੇ ਸਮੇਂ ਤੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਰਾਜ ਕੀਤਾ ਹੈ ਅਤੇ ਆਪਣੇ ਉਮਰ ਦੇ ਇਸ ਪੜਾਅ 'ਤੇ ਆ ਕੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਖੇਤਾਂ 'ਚ ਬਿਤਾਉਂਦੇ ਹਨ।
ਦੱਸਣਯੋਗ ਹੈ ਕਿ ਧਰਮਿੰਦਰ ਦਾ ਆਪਣੀਆਂ ਫਸਲਾਂ ਅਤੇ ਮਿੱਟੀ ਨਾਲ ਜੁੜਿਆ ਮੋਹ ਕਿਸੇ ਤੋਂ ਨਹੀਂ ਲੁਕਿਆ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਚਾਹੁੰਣ ਵਾਲੇ ਧਰਮਿੰਦਰ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। 

 

 
 
 
 
 
 
 
 
 
 
 
 
 
 

After very hectic days in Gurdaspur and Mathura, back to the lap of Mother Nature. New entry to my dairy, two cows and their innocent angel like babies , from Lohiya dairy farm Gurugram. Love you all, for your loving response to my previous message.

A post shared by Dharmendra Deol (@aapkadharam) on May 30, 2019 at 12:44am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News