ਲਾਕਡਾਊਨ ਦੌਰਾਨ ਧਰਮਿੰਦਰ ਇੰਝ ਬਿਤਾ ਰਹੇ ਹਨ ਆਪਣਾ ਸਮਾਂ, ਸਾਂਝੀ ਕੀਤੀ ਵੀਡੀਓ

5/17/2020 3:17:34 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਧਰਮਿੰਦਰ ਲਾਕਡਾਊਨ ਜਾਰੀ ਹੋਣ ਤੋਂ ਬਾਅਦ ਆਪਣਾ ਪੂਰਾ ਸਮਾਂ ਫਾਰਮ ਹਾਊਸ 'ਤੇ ਬਿਤਾਉਂਦੇ ਹਨ। ਜਿੱਥੇ ਕਦੇ ਉਹ ਸਬਜ਼ੀਆਂ ਉਗਾਉਂਦੇ ਹਨ ਤਾਂ ਉਥੇ ਹੀ ਕਦੇ ਟਰੈਕਟਰ ਚਲਾਉਂਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇਕ ਹੋਰ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ 'ਚ ਉਹ ਬੈਂਬੂ ਟਰੀ 'ਤੇ ਕੀਤੀ ਗਈ ਆਪਣੀ ਕਲਾਕਾਰੀ ਦਿਖਾ ਰਹੇ ਹਨ। ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਹ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਉਹ ਬੈਂਬੂ ਟਰੀ ਨੂੰ ਦਿਖਾ ਕੇ ਦੱਸ ਰਹੇ ਹਨ, ਜੋ ਹਨ੍ਹੇਰੀ ਕਾਰਨ ਡਿੱਗ ਗਿਆ ਹੈ।


ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ ਤੇ ਧਰਮਿੰਦਰ ਕਾਫੀ ਐਕਟਿਵ ਹਨ ਅਤੇ ਹਰ ਛੋਟੀ-ਵੱਡੀ ਚੀਜ਼ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਵੱਛਾ ਦਿੱਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਹੋਰ ਕੰਮਾਂ ਦਾ ਵੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

 

 
 
 
 
 
 
 
 
 
 
 
 
 
 

Small scale with passion , takes you to big scale with blessings 🙏🙏🙏🙏🙏. Take care 👋love ❤️you all. #lockdownlife #lockdown #lockdown2020

A post shared by Dharmendra Deol (@aapkadharam) on Apr 26, 2020 at 1:03am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News