ਰਜ਼ਾ ਬੈਗ ਦੀ ਪਾਰਟੀ 'ਚ ਪਹੁੰਚੇ ਇਹ ਸਿਤਾਰੇ (ਦੇਖੋ ਤਸਵੀਰਾਂ)

6/8/2019 5:27:04 PM

ਮੁੰਬਈ (ਬਿਊਰੋ) - 5 ਜੂਨ ਨੂੰ ਈਦ ਦਾ ਤਿਉਹਾਰ ਸੀ ਤੇ ਇਸ ਤਿਉਹਾਰ ਦੇ ਸੈਲੀਬ੍ਰੈਸ਼ਨ ਦੇ ਸਿਲਸਿਲੇ ਹਾਲੇ ਵੀ ਲਗਾਤਾਰ ਜਾਰੀ ਹਨ।ਬਾਲੀਵੁੱਡ ਦੀ ਗੱਲ ਕਰੀਏ ਤਾਂ ਇੱਥੇ ਵੀ ਵੱਡੇ ਪੱਧਰ 'ਤੇ ਕਲਾਕਾਰਾਂ ਵੱਲੋਂ ਈਦ ਮਨਾਈ ਗਈ। ਹਾਲ ਹੀ 'ਚ ਰਜ਼ਾ ਬੈਗ ਨੇ ਬੀਤੀ ਰਾਤ ਨੂੰ ਈਦ ਦੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀਂ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesariਇਸ ਪਾਰਟੀ 'ਚ ਸਨੀ ਲਿਓਨੀ ਆਪਣੇ ਪਤੀ ਡੇਨੀਯਲ ਵੇਬਰ ਨਾਲ ਪਹੁੰਚੀ। ਉਥੇ ਹੀ ਕਾਮੇਡੀਅਨ ਸੁਨੀਲ ਗਰੋਵਰ, ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਆਪਣੇ ਪਤੀ ਅਤੁਲ ਅਗਨੀਹੋਤਰੀ ਨਾਲ, ਈਸ਼ਾ ਗੁਪਤਾ, ਕਰਿਸ਼ਮਾਂ ਤੰਨਾ ਤੇ ਡੈਜ਼ੀ ਸ਼ਾਹ ਸਮੇਤ ਕਈ ਸਿਤਾਰੇ ਨਜ਼ਰ ਆਏ।  

PunjabKesari

PunjabKesari

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News