ਬਾਲੀਵੁੱਡ ''ਚ ਦੀਵਾਲੀ ਦਾ ਜਸ਼ਨ ਸ਼ੁਰੂ, ਮਨੀਸ਼ ਮਲਹੋਤਰਾ ਦੀ ਪਾਰਟੀ ''ਚ ਪਹੁੰਚੇ ਇਹ ਸਿਤਾਰੇ

10/22/2019 4:51:25 PM

ਜਲੰਧਰ (ਬਿਊਰੋ) — ਦੇਸ਼ 'ਚ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਮ ਲੋਕ ਜਿੱਥੇ ਇਸ ਤਿਉਹਾਰ ਨੂੰ ਲੈ ਕੇ ਖਾਸ ਉਤਸ਼ਾਹਿਤ ਹਨ। ਉੱਥੇ ਹੀ ਬਾਲੀਵੁੱਡ 'ਚ ਦੀਵਾਲੀ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ।  ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਆਪਣੇ ਘਰ 'ਚ ਦੀਵਾਲੀ ਨੂੰ ਦੇਖਦੇ ਹੋਏ ਇਕ ਪਾਰਟੀ ਰੱਖੀ।

ਇਸ ਪਾਰਟੀ 'ਚ ਬਾਲੀਵੁੱਡ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਪਹੁੰਚੀਆਂ। ਇਸ ਪਾਰਟੀ 'ਚ ਅਦਾਕਾਰਾ ਸ਼ਿਲਪਾ ਸ਼ੈੱਟੀ, ਸ਼ਿਲਪਾ ਦੇ ਪਤੀ ਰਾਜ ਕੁੰਦਰਾ, ਕਰਨ ਜੌਹਰ, ਤਾਹਿਰਾ ਕਸ਼ਯਪ, ਅਰਪਿਤਾ ਖਾਨ ਸਮੇਤ ਕਈ ਅਦਾਕਾਰ ਸ਼ਾਮਲ ਹੋਏ।

ਇਸ ਤੋਂ ਇਲਾਵਾ ਮਸ਼ਹੂਰ ਪ੍ਰੋਡਿਊਸਰ ਆਨੰਦ ਪੰਡਤ ਵੱਲੋਂ ਵੀ ਇਕ ਪਾਰਟੀ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ। ਇਸ ਪਾਰਟੀ ਰਿਤਿਕ ਰੌਸ਼ਨ ਆਪਣੇ ਪਿਤਾ ਰਾਕੇਸ਼ ਰੌਸ਼ਨ, ਜਦੋਂਕਿ ਰਾਜ ਕੁਮਾਰ ਰਾਓ ਆਪਣੀ ਗਰਲਫ੍ਰੈਂਡ ਨਾਲ ਨਜ਼ਰ ਆਏ।

Inside Photos: बॉलीवुड में दिवाली का जश्न शुरू, मनीष मल्होत्रा के घर पार्टी में पहुंचे सितारे

Inside Photos: बॉलीवुड में दिवाली का जश्न शुरू, मनीष मल्होत्रा के घर पार्टी में पहुंचे सितारे

ਸੰਨੀ ਲਿਓਨੀ ਵੀ ਆਪਣੇ ਪਤੀ ਨਾਲ ਇਸ ਪਾਰਟੀ 'ਚ ਨਜ਼ਰ ਆਈ। ਅਜੈ ਦੇਵਗਨ ਪੂਰੇ ਰਿਵਾਇਤੀ ਪਹਿਰਾਵੇ 'ਚ ਇਸ ਪਾਰਟੀ 'ਚ ਦਿਖਾਈ ਦਿੱਤੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News