ਪਿਤਾ ਦੀ ਯਾਦ ’ਚ ਗੈਰੀ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ

1/13/2020 3:08:29 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਗੈਰੀ ਸੰਧੂ ਨੇ ਹਾਲ ਹੀ ਵਿਚ ਆਪਣੇ ਇੰਸਟਾ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਜੀ ਦੀ ਯਾਦ ਵਿਚ ਪੋਸਟ ਕੀਤੀ ਹੈ। ਗੈਰੀ ਸੰਧੂ ਨੇ ਇਸ ਤਸਵੀਰ ਨਾਲ ਭਾਵੁਕ ਮੈਸੇਜ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘‘ਲੋਹੜੀ ਵਾਲੇ ਦਿਨ ਮੈਂ ਪਹਿਲੀ ਵਾਰ ਇੰਡੀਆ ਛੱਡਿਆ ਸੀ ਤੇ ਲੋਹੜੀ ਵਾਲੇ ਦਿਨ ਮੈਂ ਯੂ. ਕੇ. ਤੋਂ ਇੰਡੀਆ ਆਇਆ ਤੇ ਲੋਹੜੀ ਵਾਲੇ ਦਿਨ ਮੇਰੇ ਪਿਤਾ ਜੀ ਸਾਨੂੰ ਛੱਡ ਗਏ ਸੀ ਦੋ ਸਾਲ ਪਹਿਲਾਂ... ਬਹੁਤ ਯਾਦ ਕਰਦਾ ਹਾਂ ਡੈਡ ਤੁਹਾਨੂੰ...।’’

 
 
 
 
 
 
 
 
 
 
 
 
 
 

Lohdi waley din main pehli waar india chdya si te lohdi waley din main uk to india aya te lohdi waley din mera dad sanu chad giya si 2 saal pehla ... miss u dad ..

A post shared by Garry Sandhu (@officialgarrysandhu) on Jan 12, 2020 at 8:09pm PST


ਦੱਸ ਦੇਈਏ ਕਿ ਗੈਰੀ ਸੰਧੂ ਦੇ ਪਿਤਾ ਸੋਹਣ ਸਿੰਘ ਸੰਧੂ ਨੇ ਸਾਲ 2018 ਦੀ 13 ਜਨਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਗੈਰੀ ਸੰਧੂ ਦੀ ਇਸ ਦੁੱਖ ਭਰੀ ਪੋਸਟ ’ਤੇ ਜੈਜ਼ੀ ਬੀ, ਹਿਮੰਤ ਸੰਧੂ, ਐਮੀ ਵਿਰਕ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੇ ਮੈਸਜਸ ਰਾਹੀਂ ਇਸ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News