ਗੈਰੀ ਸੰਧੂ ਨੇ ਗੁਲਾਬੀ ਕੁਈਨ ਨੂੰ ਕਰਵਾਈ ਆਪਣੀ ਪਿੱਠ ਦੀ ਸਵਾਰੀ, ਵੀਡੀਓ ਵਾਇਰਲ

6/7/2019 9:44:49 AM

ਮੁੰਬਈ (ਬਿਊਰੋ) : ਪੰਜਾਬੀ ਗਾਇਕ ਗੈਰੀ ਸੰਧੂ ਤੇ ਗਾਇਕਾ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਛਾਏ ਹੋਏ ਹਨ। ਆਏ ਦਿਨ ਦੋਵੇਂ ਕਿਸੇ ਨਾ ਕਿਸੇ ਗੱਲ ਜਾਂ ਵੀਡੀਓ ਨੂੰ ਲੈ ਕੇ ਚਰਚਾ 'ਚ ਆ ਹੀ ਜਾਂਦੇ ਹਨ। ਹਾਲ ਹੀ 'ਚ ਦੋਵਾਂ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਗੈਰੀ ਸੰਧੂ ਤੇ ਜੈਸਮੀਨ ਨੂੰ ਇਕ ਵਾਰ ਫਿਰ ਤੋਂ ਇਕੱਠੇ ਮਸਤੀ ਕਰਦੇ ਹੋਏ ਦੇਖਿਆ ਗਿਆ। ਮੀਡੀਆ ਦੇ ਗਲਿਆਰਿਆਂ 'ਚ ਇਸ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ ਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵੀਡੀਓ 'ਚ ਜੈਸਮੀਨ ਸੈਂਡਲਸ ਗੈਰੀ ਸੰਧੂ ਦੀ ਪਿੱਠ ਦੀ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਮੈਟਰੋ ਸਟੇਸ਼ਨ ਦੀ ਹੈ, ਜਿਥੇ ਦੋਵਾਂ ਇਕੱਠੇ ਮਸਤੀ ਤੇ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

@officialgarrysandhu And @jasminesandlas 😊❤👌 . . . #garrysandhu #jasminesandlas #couple #dilpreetdhillon #pollywood #instantpollywoodvideos #instapollywood #prabhvirdhaliwal #teampollywood #instantpollywood #bollywoodstudios #instantbollywood #pollywoodnow #pollywoodmagazine #chachachatra #himanshikhurana #instantpollywoodvideos #simkhurme #amritmaan #roopigill #mankirataulakh #sidhumoosewala #karanaujla #pollywood_trends #pollywood_team #sonambajwa #karansandhawalia #kainaatarora #devkharoud #amberdhillon #gurnambhullar

A post shared by GHAINT $ PUNJABI (@ghaintpunjabi0001) on Jun 5, 2019 at 3:28am PDT


ਦੱਸ ਦਈਏ ਕਿ ਅਮਰਿੰਦਰ ਗਿੱਲ ਦੀ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' 'ਚ ਗੈਰੀ ਸੰਧੂ ਦੀ ਮਿੱਠੜੀ ਆਵਾਜ਼ 'ਚ ਗੀਤ 'ਮੇਰੀ ਆਕੜ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

@jasminesandlas @officialgarrysandhu #wmk ✅ 🏆@jatt_landlord_ ✳️ __________________________ 💟💟Verified page 💟💟 🎯Latest sikh fashion updates🎯 🎯New outfit ideas🎯 👕 Pagg shirt Combination🌟 Admin ⬇⬇⬇ @paras_cheema_official __________________________________ _ ❤️🌟Turn on post notifications ⤴ ️🌟 ___________________________________________ ❤️️🌟❤️️FOLLOW PAGES🌟❤️🌟 ▶@jatt_landlord_ ▶@jatt_landlord_ _________________________________________ _👉 SHOUTOUT - RULES 👈 Only HD pics ☑️♛ picoftheday 👌 ___________________________________________ #insta_sardar #Jattattitude #patialashahipagg #patialashahi #punjabi #sodelhi #surjitbindrakhia #simkhurme #love #tbt #fan #goldentempleamritsar #beautiful #india #Punjabisingers #Fashion #Style #StreetStyle #StreetStyleFashion #Clothing #amritsar #FashionBlogger #trending #instadaily #outfit #stylebloggers #viral #autographs __________________________________ ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ 🙏 Photo from 🚩Jattlandlord 🚩🔜50k 🎯

A post shared by 🚜JaTT🚨LandlorD🚜 (@jatt_landlord_) on Jun 5, 2019 at 1:04am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News