ਰਵਿੰਦਰ ਗਰੇਵਾਲ ਦਾ ਡਿਊਟ ਸਿੰਗਲ ਟਰੈਕ ‘ਗੇੜੇ ਮਾਰਦਾ’ ਅੱਜ ਹੋਵੇਗਾ ਰਿਲੀਜ਼

9/4/2019 10:26:31 AM

ਜਲੰਧਰ(ਬਿਊਰੋ)–‘ਲਵਲੀ ’ਚ ਪੜ੍ਹਦੀ’, ‘ਪਰੀ’, ‘ਚੱਲਦਾ ਏ ਹੱਥ ਥੋੜ੍ਹਾ ਟੈਟ ਜੱਟ ਦਾ’ ਆਦਿ ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਸਿੰਗਲ ਟਰੈਕ ‘ਗੇੜੇ ਮਾਰਦਾ’ 4 ਸਤੰਬਰ ਨੂੰ ਕੰਪਨੀ ਟੇਢੀ ਪੱਗ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਦਰਸ਼ਕ ਉਨ੍ਹਾਂ ਦੇ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਜਾਣਕਾਰੀ ਦਿੰਦਿਆਂ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ’ਚ ਉਨ੍ਹਾਂ ਦਾ ਸਾਥ ਦਿੱਤਾ ਹੈ।
PunjabKesari
ਗਾਇਕਾ ਪ੍ਰੀਤ ਥਿੰਦ ਨੇ ਅਤੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ ਡੀ. ਜੇ. ਡਸਟਰ ਨੇ। ਇਸ ਨੂੰ ਕਲਮਬੱਧ ਕੀਤਾ ਹੈ ਪਵਨ ਮਾਨ ਨੇ। ਇਸ ਡਿਊਟ ਸਿੰਗਲ ਟਰੈਕ ਦਾ ਵੀਡੀਓ ਸ਼ੂਟ ਕੀਤਾ ਹੈ ਈ. ਡੀ. ਅਮਰਜ਼ ਨੇ, ਜੋ ਕਿ ਯੂ-ਟਿਊਬ ’ਤੇ ਚਲਾਇਆ ਜਾਵੇਗਾ। ਦੱਸ ਦੇਈਏ ਕਿ ਦਰਸ਼ਕਾਂ ਵੱਲੋਂ ਰਵਿੰਦਰ ਗਰੇਵਾਲ ਦੇ ਗੀਤਾਂ ਨੂੰ ਕਾਫੀ ਬੇਸਬਰੀ ਨਾਲ ਉਡੇਕਿਆ ਜਾਂ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News