ਪੰਜਾਬੀ ਇੰਡਸਟਰੀ ਦੇ ਇਸ ਨਾਮੀ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਕੀ ਤੁਸੀਂ ਪਛਾਣਿਆ

5/29/2020 8:52:44 AM

ਜਲੰਧਰ(ਬਿਊਰੋ)- ਤਾਲਾਬੰਦੀ ਦੌਰਾਨ ਹਰ ਕੋਈ ਆਪਣਾ ਸਮਾਂ ਆਪਣੇ ਘਰ ‘ਚ ਬਿਤਾ ਰਿਹਾ ਹੈ । ਇਸ ਦੌਰਾਨ ਸਿਤਾਰੇ ਵੀ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ । ਪੰਜਾਬ ਦੇ ਮਾਣ ਗੁਰਦਾਸ ਮਾਨ ਨੇ ਵੀ ਇਕ ਪੁਰਾਣੀ ਤਸਵੀਰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਕਈ ਗਾਇਕਾਂ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ “ਇਸ ਤਸਵੀਰ ‘ਚ ਕੌਣ–ਕੌਣ ਅਤੇ ਕਿੱਥੇ ਹੈ”।

 

 
 
 
 
 
 
 
 
 
 
 
 
 
 

Photo ch kaun kaun kithey hai? any guesses #yaadan 🙏🏽❤️

A post shared by Gurdas Maan (@gurdasmaanjeeyo) on May 22, 2020 at 10:04pm PDT

ਗੁਰਦਾਸ ਮਾਨ ਦੇ ਵਰਕ ਫਰੰਟ ਸੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਆਪਣੀ ਸਾਫ ਸੁਥਰੀ ਗਾਇਕੀ ਲਈ ਉਹ ਜਾਣੇ ਜਾਂਦੇ ਹਨ ।

 

 
 
 
 
 
 
 
 
 
 
 
 
 
 

Kudrat Baksh de saanu 🙏🏽

A post shared by Gurdas Maan (@gurdasmaanjeeyo) on May 7, 2020 at 9:58pm PDT

ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਪਿੱਛੇ ਜਿਹੇ ਹੀ ਉਨ੍ਹਾਂ ਦੇ ਪੁੱਤਰ ਗੁਰਿੱਕ ਮਾਨ ਦਾ ਵਿਆਹ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਸੀ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News