ਪ੍ਰੀਤ ਹਰਪਾਲ ਵੱਲੋਂ ਬਾਊਪੁਰ ਜੱਟਾਂ ਦੇ ਸਕੂਲ ਨੂੰ 1 ਲੱਖ ਰੁਪਏ ਅਤੇ ਐੱਲ. ਸੀ. ਡੀ. ਭੇਟ

11/9/2019 12:55:33 PM

ਜਲੰਧਰ (ਸੋਮ) - ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਜੱਟਾਂ ਦੇ ਸਕੂਲ ਦੇ ਵਿਕਾਸ ਲਈ ਗਾਇਕ ਪ੍ਰੀਤ ਹਰਪਾਲ, ਉਨ੍ਹਾਂ ਦੇ ਪਿਤਾ ਸਰਪੰਚ ਬਚਨ ਸਿੰਘ ਅਤੇ ਐੱਨ. ਆਰ. ਆਈ. ਨਰਿੰਦਰ ਸਿੰਘ ਵੱਲੋਂ 1 ਲੱਖ ਰੁਪਏ ਅਤੇ ਐੱਲ. ਸੀ. ਡੀ. ਭੇਟ ਕੀਤੀ ਗਈ।

 

 
 
 
 
 
 
 
 
 
 
 
 
 
 

ਪੜਿਆ ਪਰਾਇਮਰੀ ਸਕੂਲ ਵਿੱਚ ਜੱਟ। ਬਾਹਲੇ ਪੜੇ ਦਾ ਜਲੂਸ ਪੂਰਾ ਕੱਢ ਰਖਿਆ🤣🤣। ਜਦੋਂ mom 🤣 ਤੇਰੀ ਤੇਰੇ diaper ਸੀ ਲਾੳਂਦੀ ਝੰਡਾ ੳਦੋ ਦਾ ਹੀ ਜੱਟ ਨੇ ਹੈ ਗੱਡ ਰਖਿਆ। Vadda angrez🤣🤣. Proud to be a desi 💪💪💪 baki stage da jwab stage te hi milu. Odon tak enjoy this. Angrez di aulaad😜😜

A post shared by Preet Harpal (@preet.harpal) on Nov 8, 2019 at 10:10pm PST

ਦੱਸ ਦਈਏ ਕਿ ਪ੍ਰੀਤ ਹਰਪਾਲ ਨੇ ਸਕੂਲ ਮੁਖੀ ਨੂੰ ਕਿਹਾ ਕਿ ਉਹ ਉਕਤ ਪੈਸੇ ਬੱਚਿਆਂ ਦੇ ਵਿਦਿਅਕ ਵਿਕਾਸ ਲਈ ਖਰਚਣ। ਉਨ੍ਹਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਦੀ ਮਦਦ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਦੇ-ਪੁੱਜਦੇ ਪਰਿਵਾਰਾਂ ਨੂੰ ਵੀ ਆਪਣਾ ਸਮਾਜਕ ਫਰਜ਼ ਪਛਾਣਦਿਆਂ ਸਰਕਾਰੀ ਸਕੂਲਾਂ ਵਿਚ ਵਿਕਾਸ ਕੰਮ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਦਿਆਲ ਭੰਡਾਰੀ, ਸੀ. ਐੱਸ. ਟੀ. ਸੰਤੋਸ਼ ਕੁਮਾਰੀ, ਸਕੂਲ ਮੁਖੀ ਸ਼ੁਕਲ ਕੁਮਾਰ, ਦਵਿੰਦਰਜੀਤ ਸਿੰਘ, ਜਨਕ ਸਿੰਘ, ਮਨਿੰਦਰ ਸਿੰਘ, ਅਜੀਤ ਸਿੰਘ, ਸਰਦਾਰ ਸਿੰਘ ਪੰਚ, ਸੁਖਦੇਵ ਸਿੰਘ, ਅਮਰੀਕ ਸਿੰਘ, ਸਰਵਣ ਸਿੰਘ, ਸਤਨਾਮ ਸਿੰਘ, ਅਧਿਆਪਕਾ ਰਜਵੰਤ ਕੌਰ, ਰੀਟਾ ਕੁਮਾਰੀ, ਸੰਦੀਪ ਸਿੰਘ ਆਦਿ ਹਾਜ਼ਰ ਸਨ।

 

 

 
 
 
 
 
 
 
 
 
 
 
 
 
 

Aao apne apne pind de school nu ajj di technology nal jodiye tan jo saade pindan de greeb bache changi education paa k agge aaun🤜🤛🏻✌️✌️👌👌 #baupurjattan @preet.harpal #maajhewalajatt💪

A post shared by Preet Harpal (@preet.harpal) on Nov 5, 2019 at 7:57pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News