ਕੋਰੋਨਾ ਦੇ ਚਲਦਿਆਂ Postpone ਹੋਇਆ ਹਿਨਾ ਖਾਨ ਦੀ ਸ਼ਾਰਟ ਫਿਲਮ ਦਾ ਟਰੇਲਰ

3/17/2020 2:09:34 PM

ਮੁੰਬਈ(ਬਿਊਰੋ)- ਹਿਨਾ ਖਾਨ ਦੀ ਸ਼ਾਰਟ ਫਿਲਮ ‘ਸਮਾਰਟਫੋਨ’ ਦਾ ਟਰੇਲਰ ਲਾਂਚ ਪੋਸਟਪੋਨ ਹੋ ਗਿਆ ਹੈ। ਇਸ ਫਿਲਮ ਵਿਚ ਹਿਨਾ ਖਾਨ ਨਾਲ ਕੁਣਾਲ ਰਾਏ ਕਪੂਰ ਅਤੇ ਅਕਸ਼ੈ ਓਬਰਾਏ ਅਹਿਮ ਕਿਰਦਾਰ ਵਿਚ ਹੋਣਗੇ ਪਰ ਕੋਰੋਨਾ ਵਾਇਰਸ ਦੇ ਚਲਦੇ ਫਿਲਮ ਦਾ ਟਰੇਲਰ ਲਾਂਚ ਟਲ ਗਿਆ ਹੈ। ਦੱਸ ਦੇਈਏ ਕਿ ਫਿਲਮ ਦਾ ਮੋਸ਼ਨ ਪਿਕਚਰ 15 ਮਾਰਚ 2020 ਨੂੰ ਰਿਲੀਜ਼ ਹੋਣਾ ਸੀ ਅਤੇ ਫਿਲਮ ਦਾ ਟਰੇਲਰ 18 ਮਾਰਚ ਨੂੰ ਲਾਂਚ ਹੋਣਾ ਸੀ ਪਰ ਹੁਣ ਸਭ ਕੁੱਝ ਪੋਸਟਪੋਨ ਹੋ ਗਿਆ ਹੈ।


 

 
 
 
 
 
 
 
 
 
 
 
 
 
 
 
 

A post shared by HK (@realhinakhan) on Mar 7, 2020 at 3:53am PST

ਗੱਲਬਾਤ ਦੌਰਾਨ Ullu Digital ਦੇ ਸੀਈਓ ਵਿਭੂ ਅੱਗਰਵਾਲ ਨੇ ਟਰੇਲਰ ਲਾਂਚ ਨੂੰ ਲੈ ਕੇ ਕਿਹਾ- ਵਰਲਡ ਹੈਲਥ ਆਰਗੇਨਾਈਜੇਸ਼ਨ ਨੇ COVID-19 ਨੂੰ ਆਫੀਸ਼ੀਅਲੀ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿਤਾਰੇ, ਪੀਆਰ ਟੀਮੀ ਅਤੇ ਮੀਡੀਆ ਪਰਸਨ ਦੀ ਸੁਰੱਖਿਆ ਮੇਰੀ ਪਹਿਲੀ ਜ਼ਿੰਮੇਦਾਰੀ ਹੈ। ਇਸ ਨੂੰ ਦੇਖਦੇ ਹੋਏ ਅਸੀਂ ਇਹ ਪਲਾਨ ਕੀਤਾ ਹੈ ਕਿ ਟਰੇਲਰ ਲਾਂਚ ਪੋਸਟਪੋਨ ਕਰ ਦਿੱਤਾ।


ਇਸ ਫਿਲਮ ਨਾਲ ਹਿਨਾ ਨੇ ਕੀਤਾ ਬਾਲੀਵੁੱਡ ਡੈਬਿਊ

ਹਿਨਾ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸਿਤਾਰੇ ਬੁਲੰਦੀਆਂ ’ਤੇ ਹਨ। ਬਿੱਗ ਬੌਸ 11 ਤੋਂ ਬਾਅਦ ਤੋਂ ਹਿਨਾ ਖਾਨ ਕੋਲ ਕਈ ਪ੍ਰੋਜੈਕਟਸ ਹਨ।

ਇਹ ਵੀ ਪੜ੍ਹੋ: ਮਾਡਲਿੰਗ ਦੇ ਦਿਨਾਂ ’ਚ ਅਜਿਹੇ ਦਿਸਦੇ ਸਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ

ਫਿਲਮ ਇੰਡਸਟਰੀ ’ਤੇ ਪਈ ਕੋਰੋਨਾ ਦੀ ਮਾਰ, ਕਰਨ ਜੌਹਰ ਨੇ ਵੀ ਧਰਮਾ ਪ੍ਰੋਡਕਸ਼ਨ ਕੀਤਾ ਬੰਦਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News