ਅਭਿਨੇਤਰੀ ਰਸ਼ਮਿਕਾ ਦੇ ਘਰ ’ਤੇ ਛਾਪੇਮਾਰੀ

1/17/2020 9:17:35 AM

ਬੇਂਗਲੁਰੂ(ਭਾਸ਼ਾ)– ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕੋਡੁਗੁ ਜ਼ਿਲੇ ਦੇ ਵਿਰਾਜਪੇਟ ਵਿਚ ਦੱਖਣੀ ਭਾਰਤ ਦੀ ਮਸ਼ਹੂਰ ਅਭਿਨੇਤਰੀ ਰਸ਼ਮਿਕਾ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ। ਵਿਭਾਗ ਦੇ ਅਧਿਕਾਰੀਆਂ ਨੇ ਸੈਰੇਨਿਟੀ ਮੈਰੇਜ ਹਾਲ ’ਤੇ ਵੀ ਛਾਪੇਮਾਰੀ ਕੀਤੀ, ਜਿਸ ਦਾ ਮਾਲਕ ਉਸਦਾ ਹੀ ਪਰਿਵਾਰ ਹੈ। ਵੀਰਵਾਰ ਸਵੇਰੇ ਛਾਪੇਮਾਰੀ ਵੇਲੇ ਅਭਿਨੇਤਰੀ ਘਰ ਵਿਚ ਨਹੀਂ ਸੀ ਅਤੇ ਸ਼ੂਟਿੰਗ ਲਈ ਬਾਹਰ ਗਈ ਹੋਈ ਸੀ।

 
 
 
 
 
 
 
 
 
 
 
 
 
 

🌼

A post shared by Rashmika Mandanna (@rashmika_mandanna) on Jan 13, 2020 at 6:29am PST


ਦੱਸ ਦੇਈਏ ਕਿ ਇਹ ਇਹ ਛਾਪਾ ਇਨ੍ਹਾਂ ਅਫਵਾਹਾਂ ਤੋਂ ਬਾਅਦ ਆਇਆ ਹੈ ਕਿ ਉਹ ਦੱਖਣੀ ਦੀ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਅਦਾਕਾਰਾ ਹੈ। ਹਾਲਾਂਕਿ ਰਸ਼ਮੀਕਾ ਮੰਦਾਨਾ ਨੇ ਸਭ ਤੋਂ ਮਹਿੰਗੇ ਅਦਾਕਾਰਾ ਹੋਣ ਦੀ ਗੱਲ ਨੂੰ ਅਫਵਾਹ ਕਰਾਰ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News