ਨਿਊਜ਼ੀਲੈਂਡ ਤੋਂ ਹਾਰਿਆ ਭਾਰਤ, ''ਅਨੁਸ਼ਕਾ ਭਾਬੀ ਜ਼ਿੰਦਾਬਾਦ'' ਦੇ ਲੱਗੇ ਨਾਅਰੇ (ਵੀਡੀਓ)

2/8/2020 9:31:48 AM

ਮੁੰਬਈ (ਬਿਊਰੋ) — ਭਾਰਤ ਤੇ ਨਿਊਜ਼ੀਲੈਂਡ ਵਿਚ ਜਾਰੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ 5 ਫਰਵਰੀ ਨੂੰ ਹੈਮਿਲਟਨ ਦੇ ਸੈਡੱਨ ਪਾਰਕ 'ਚ ਖੇਡਿਆ ਗਿਆ। ਇਸ ਮੈਚ 'ਚ ਕੀਵੀ ਟੀਮ ਨੇ ਟੀਮ ਇੰਡੀਆ ਨੂੰ ਚਾਰ ਵਿਕਟ ਨਾਲ ਮਾਤ ਦਿੱਤੀ। ਹੁਣ ਇਸ ਮੈਚ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਮੈਚ ਖਤਮ ਹੋਣ ਤੋਂ ਬਾਅਦ ਕ੍ਰਿਕਟ ਫੈਨਸ ਨੇ 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਦੇ ਨਾਅਰੇ ਲਗਾਏ। ਦਰਅਸਲ 4 ਵਿਕਟ ਦਾ ਮੁਕਾਬਲਾ ਹਾਰਨ ਤੋਂ ਬਾਅਦ ਭਾਰਤੀ ਟੀਮ ਨਾਲ ਵਿਰਾਟ ਕੋਹਲੀ ਗਰਾਊਂਡ ਤੋਂ ਪਵੇਲੀਅਨ ਵਾਪਸ ਆ ਰਹੇ ਸੀ, ਤਾਂ ਅਚਾਨਕ ਦਰਸ਼ਕਾਂ ਨੇ ਉਨ੍ਹਾਂ ਨੂੰ ਦੇਖ ਕੇ 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਰੌਲੇ ਨੂੰ ਸੁਣ ਕੇ ਵਿਰਾਟ ਕੋਹਲੀ ਕੁਝ ਸੈਕਿੰਡ ਲਈ ਰੁਕ ਗਏ ਤੇ ਫਿਰ ਬਿਨ੍ਹਾਂ ਕੁਝ ਰਿਐਕਟ ਕੀਤੇ ਪਵੇਲੀਅਨ ਲਈ ਚਲੇ ਗਏ।

ਹੁਣ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਦੂਸਰਾ ਵਨਡੇ ਮੁਕਾਬਲਾ ਇਡਨ ਪਾਰਕ, ਆਕਲੈਂਡ 'ਚ ਖੇਡਿਆ ਜਾ ਰਿਹਾ ਹੈ। ਦੋਨੋਂ ਟੀਮਾਂ ਵਿਚ ਇਹ ਮੈਚ 8 ਫਰਵਰੀ ਯਾਨਿ ਕਿ ਅੱਜ ਖੇਡਿਆ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News