ਇਸ ਮੁਕਾਬਲੇਬਾਜ਼ ਦੀ ਕਹਾਣੀ ਸੁਣ ਕੇ ਰੋ ਪਈ ਨੇਹਾ ਕੱਕੜ, ਮਦਦ ''ਚ ਦਿੱਤੇ ਇੰਨੇ ਲੱਖ

1/1/2020 9:33:52 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਹਮੇਸ਼ਾ ਹੀ ਆਪਣੇ ਨਵੇਂ ਵੀਡੀਓ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਆਏ ਦਿਨੀਂ ਨੇਹਾ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕਰਦੇ ਹਨ। ਨੇਹਾ ਇਨ੍ਹੀਂ ਦਿਨੀਂ 'ਚ ਰਿਐਲਿਟੀ ਸ਼ੋਅ 'ਇੰਡੀਆ ਆਈਡਲ' ਦੇ ਸੀਜ਼ਨ 11 ਦੀ ਸ਼ੂਟਿੰਗ 'ਚ ਰੁੱਝੀ ਹੈ। ਹਾਲ ਹੀ 'ਚ ਇੰਡੀਆ ਆਈਡਲ ਦੇ ਸੈੱਟ 'ਤੇ ਨੇਹਾ ਕੱਕੜ ਭਾਵੁਕ ਹੋ ਗਈ ਤੇ ਰੋਣ ਲੱਗੀ। ਆਓ ਜਾਣਦੇ ਹਾਂ ਪੂਰਾ ਮਾਮਲਾ :-

Image result for indian-idol-11-judge-neha-kakkar-donates-rs-2-lakh-to-musician

ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦੇ ਸੀਜ਼ਨ ਦੀ ਸ਼ੂਟਿੰਗ ਦੇ ਦੌਰਾਨ ਨੇਹਾ ਕੱਕੜ ਇਕ ਮਿਊਜ਼ਿਸ਼ੀਅਨ ਦੀ ਹਾਲਤ ਦੇਖੀ ਨਹੀਂ ਗਈ ਤੇ ਮਿਊਜ਼ਿਸ਼ੀਅਨ ਨੂੰ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ। ਇੰਡੀਅਨ ਆਈਡਲ ਸ਼ੋਅ ਦੇ ਦੌਰਾਨ ਇਕ ਕੰਟੈਸਟੈਂਟ, ਜਿਸ ਦਾ ਨਾਂ ਸਨੀ ਹਿੰਦੋਸਤਾਨੀ ਮਿਊਜ਼ਿਸ਼ੀਅਨ ਰੋਸ਼ਨ ਅਲੀ ਦੇ ਨਾਲ ਆਪਣੀ ਪੇਸ਼ਕਾਰੀ ਦਿੱਤੀ। ਦਿੱਗਜ ਗਾਇਕ ਨੁਸਰਤ ਫਤਿ ਅਲੀ ਖਾਨ ਨਾਲ ਕੰਮ ਕੀਤਾ ਸੀ ਪਰ ਸਿਹਤ ਨਾ ਠੀਕ ਹੋਣ ਕਾਰਨ ਉਨ੍ਹਾਂ ਦੀ ਟੀਮ ਛੱਡਣੀ ਪਈ। ਰੋਸ਼ਨ ਨੇ ਸ਼ੋਅ ਦੌਰਾਨ ਜਦੋਂ ਆਪਣੀ ਮਾਲੀ ਹਾਲਤ ਬਾਰੇ 'ਚ ਦੱਸਿਆ ਤਾਂ ਨੇਹਾ ਕੱਕੜ ਉਨ੍ਹਾਂ ਦੀ ਗੱਲ ਸੁਣ ਕੇ ਭਾਵੁਕ ਹੋ ਗਈ। ਨਾਲ ਹੀ ਨੇਹਾ ਨੇ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News