ਤਾਲਾਬੰਦੀ ਦੌਰਾਨ ਸੰਜੇ ਦੱਤ ਦੀ ਧੀ ਨੇ ਬਣਾਏ ਗੁਲਾਬ-ਜਾਮੁਨ, ਵੀਡੀਓ ਵਾਇਰਲ

5/29/2020 4:13:23 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਤਾਲਾਬੰਦੀ ਹੈ । ਅਜਿਹੇ ‘ਚ ਆਮ ਇਨਸਾਨ ਤੋਂ ਲੈ ਕੇ ਸਿਤਾਰਿਆਂ ਤੱਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ। ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦੀ ਧੀ ਦਾ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਦੀ ਧੀ ਇਕਰਾ ਇਕ ਡਿਸ਼ ਬਣਾਉਂਦੇ ਹੋਏ ਨਜ਼ਰ ਆਈ ਸੀ । ਹੁਣ ਮੁੜ ਤੋਂ ਸੰਜੇ ਦੱਤ ਦੀ ਧੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਗੁਲਾਬ ਜਾਮੁਨ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਸੰਜੇ ਦੱਤ ਦੀ ਇਸ ਕਿਊਟ ਜਿਹੀ ਧੀ ਦਾ ਵੀਡੀਓ ਪਸੰਦ ਕਰ ਰਿਹਾ ਹੈ ।

 
 
 
 
 
 
 
 
 
 
 
 
 
 

Wowww she’s makin Gulab Jamuns 😲😲 And we’re struggling to make a proppaa omelette even 🤦‍♀️🤦‍♀️ Looks like Sanjay Dutt’s baby gurrrl Iqra has taken to the kitchen this lockdown ❤️❤️ FOLLOW 👉 @voompla INQUIRIES 👉 @ppbakshi . #voompla #bollywood #sanjaydutt #iqradutt #manyatadutt #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on May 28, 2020 at 9:27pm PDT


ਕੰਮ ਦੀ ਗੱਲ ਕਰੀਏ ਤਾਂ ਸੰਜੇ ਦੱਤ ਨੇ ‘ਸਾਜਨ’, ‘ਸੜਕ’, ‘ਖਲਨਾਇਕ’ ਸਮੇਤ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ । ਸੰਜੇ ਦੱਤ ਦਾ ਮਾਨਿਅਤਾ ਨਾਲ ਦੂਜਾ ਵਿਆਹ ਹੈ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News