ਈਸ਼ਾ ਅੰਬਾਨੀ ਦੀ ਹੋਲੀ ਪਾਰਟੀ 'ਚ ਫਿਲਮੀ ਸਿਤਰਿਆਂ ਨੇ ਲਾਈਆਂ ਰੌਣਕਾਂ (ਤਸਵੀਰਾਂ)

3/7/2020 1:23:10 PM

ਮੁੰਬਈ (ਬਿਊਰੋ) : ਫਿਲਮ ਅਦਕਾਰਾ ਪ੍ਰਿਅੰਕਾ ਚੋਪੜਾ ਆਪਣੇ ਪਤੀ ਤੇ ਅਮਰੀਕੀ ਗਾਇਕ ਨਿਕ ਜੋਨਸ ਨਾਲ ਭਾਰਤ 'ਚ ਆਈ ਹੈ। ਦੋਵਾਂ ਦੀਆਂ ਤਸਵੀਰਾਂ ਆਨਲਾਈਨ ਵਾਇਰਲ ਹੋ ਰਹੀਆਂ ਹਨ ਤੇ ਦੋਵਾਂ ਦੇ ਫੈਨ ਪੇਜ਼ ਦਾ ਮੰਨਣਾ ਹੈ ਕਿ ਉਹ ਰੰਗਾਂ ਦਾ ਤਿਉਹਾਰ ਹੋਲੀ ਮਨਾਉਣ ਲਈ ਅਮਰੀਕਾ ਤੋਂ ਭਾਰਤ ਆਏ ਹਨ।
Image result for celebs-get-drenched-in-colors-of-love-at-ambani-pre-holi-party
ਬੀਤੇ ਦਿਨੀਂ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਹੋਲੀ ਪਾਰਟੀ ਹੋਸਟ ਕੀਤੀ ਸੀ।
Image result for celebs-get-drenched-in-colors-of-love-at-ambani-pre-holi-party
ਇਸ ਪਾਰਟੀ 'ਚ ਪ੍ਰਿਅੰਕਾ ਚੋਪੜਾ ਤੇ ਨਿਕ ਤੋਂ ਇਲਾਵਾ ਕੈਟਰੀਨਾ ਕੈਫ, ਰਾਜਕੁਮਾਰ ਰਾਓ, ਪੱਤਰਲੇਖਾ, ਸੋਨਾਲੀ ਬੇਂਦਰਾ, ਜੈਕਲੀਨ ਫਰਨਾਂਡੀਸ ਅਤੇ ਵਿੱਕੀ ਕੌਸ਼ਲ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।
Image result for celebs-get-drenched-in-colors-of-love-at-ambani-pre-holi-party
ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਦਾ ਇਕ ਵੀਡੀਓ ਵੀ ਆਨਲਾਈਨ ਵਾਇਰਲ ਹੋ ਰਿਹਾ ਹੈ।
Image result for celebs-get-drenched-in-colors-of-love-at-ambani-pre-holi-party
ਇਸ 'ਚ ਉਨ੍ਹਾਂ ਨੇ ਅੰਤਰਰਾਸ਼ਟਰੀ ਸਰਕਾਰੀ ਸੰਚਾਰ ਮੰਚ 2020 'ਚ ਸ਼ਾਰਜਾਹ 'ਚ ਬੋਲਦਿਆਂ ਦੇਖਿਆ ਜਾ ਸਕਦਾ ਹੈ, ਜੋ ਦੱਸਦਾ ਹੈ ਕਿ ਉਹ ਉੱਥੇ ਵੀ ਕੁਝ ਦੇਰ ਲਈ ਰੁਕੀ ਸੀ।
Image result for celebs-get-drenched-in-colors-of-love-at-ambani-pre-holi-party

Image result for esha ambani

 

 

 

 
 
 
 
 
 
 
 
 
 
 
 
 
 

My first Holi! (Five days early)So much fun celebrating with such incredible people here in my second home in India. #holi @_iiishmagish @anandpiramal @priyankachopra

A post shared by Nick Jonas (@nickjonas) on Mar 6, 2020 at 10:12am PST

 
 
 
 
 
 
 
 
 
 
 
 
 
 

@priyankachopra and other celebrities having fun at #ishaambani holi party. . . . #holi #holifestival #priyankachopra #priyankachoprajonas #katrinakaif #nickjonas #nickyanka #festivals #celebrity #celebritystyle #bollywoodholi #bollywood #bollywoodparty #chipkumedia #colors #colorful #holicolor #holibash #holihai #bollywoodholiparty #bollywoodholi #shlokamehta #vickykaushal #shlokaambani

A post shared by Chipku Media (@chipkumedia) on Mar 6, 2020 at 8:52pm PST

 

 

 

ਇਹ ਵੀ ਦੇਖੋ : ਯੈੱਸ ਬੈਂਕ 'ਚ ਫਸੇ ਪਾਇਲ ਰੋਹਤਗੀ ਦੇ ਪਿਤਾ ਦੇ 2 ਕਰੋੜ, PM ਮੋਦੀ ਨੂੰ ਕੀਤੀ ਇਹ ਅਪੀਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News