ਨਹੀਂ ਰੁੱਕ ਰਿਹਾ ਨਿਆ ਸ਼ਰਮਾ ਦੀ ਹੌਟ ਲੁੱਕ ਦਾ ਕਹਿਰ, ਤਸਵੀਰਾਂ ਵਾਇਰਲ
7/6/2019 10:23:57 AM
ਮੁੰਬਈ (ਬਿਊਰੋ) — ਟੀ. ਵੀ. ਸਟਾਰ ਨਿਆ ਸ਼ਰਮਾ ਹਾਲ ਹੀ 'ਚ ਦੇਹਰਾਦੂਨ 'ਚ ਫੈਸ਼ਨ ਸ਼ੋਅ 'ਚ ਹਿੱਸਾ ਲੈਣ ਪਹੁੰਚੀ, ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ। ਇਨ੍ਹਾਂ ਨੂੰ ਨਿਆ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਵੀ ਕੀਤਾ। ਟੀ. ਵੀ. ਅਦਾਕਾਰਾ ਨਿਆ ਸ਼ਰਮਾ ਦਾ ਹਾਈਲਾਈਟ ਮੇਕਅੱਪ ਤੇ ਉਨ੍ਹਾਂ ਦਾ ਬੰਨ ਲੋਕਾਂ ਨੂੰ ਅਟ੍ਰੈਕਟ ਕਰ ਰਿਹਾ ਹੈ।

ਇਸ ਦੌਰਾਨ ਨਿਆ ਸ਼ਰਮਾ ਦੇ ਕੁਮੈਂਟ ਬਾਕਸ 'ਤੇ ਜੇਕਰ ਨਜ਼ਰ ਪਾਈ ਜਾਵੇ ਤਾਂ ਲੋਕ ਉਸ ਦੀ ਡ੍ਰੈਸਿੰਗ ਸੈਂਸ ਤੇ ਹੈਵੀ ਬੰਨ ਨੂੰ ਲੈ ਕੇ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਲੋਕ ਉਸ ਦੀ ਨਿੰਦਿਆ ਵੀ ਕਰ ਰਹੇ ਹਨ।

ਨਿਆ ਸ਼ਰਮਾ ਅਕਸਰ ਹੀ ਆਪਣੇ ਹੈਵੀ ਬੰਨ ਤੇ ਵੱਖਰੇ ਫੈਸ਼ਨ ਸੈਂਸ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਨਿਆ ਨੇ ਆਪਣੇ ਫੋਟੋਸ਼ੂਟ ਦੀ ਤਸਵੀਰਾਂ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਨਿਆ ਨੂੰ ਮੈਕਅੱਪ ਆਰਟਿਸਟ ਤਿਆਰ ਕਰ ਰਿਹਾ ਹੈ।

ਸ਼ੋਅ ਤੋਂ ਬਾਅਦ ਬੰਨ ਹਟਾਉਣ ਤੋਂ ਬਾਅਦ ਨਿਆ ਕੁਝ ਇਸ ਅੰਦਾਜ਼ 'ਚ ਰਿਲੈਕਸ ਕਰਦੀ ਨਜ਼ਰ ਆਈ। ਨਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅੱਪਡੇਟ ਕਰਦੀ ਰਹਿੰਦੀ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਕਿਸ਼ੋਰ ਕੁਮਾਰ ਦੀ ਜੀਵਨੀ ਨੂੰ ਰਾਸ਼ਟਰੀ ਪੁਰਸਕਾਰ ਦੇਣ ਨੂੰ Challenge ! ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਤਲਬ
