'ਬੇਬੀ ਸ਼ਾਵਰ' ਦੌਰਾਨ ਬੇਹੱਦ ਖੂਬਸੂਰਤ ਦਿਸੀ ਨਵੀਨਾ, ਦੇਖੋ ਤਸਵੀਰਾਂ

3/27/2019 1:07:41 PM

ਜਲੰਧਰ(ਬਿਊਰੋ)— ਸਟਾਰ ਪਲੱਸ ਦੇ ਸੁਪਰਹਿੱਟ ਸੀਰੀਅਲ 'ਇਸ਼ਕਬਾਜ਼' ਦੀ ਮਸ਼ਹੂਰ ਅਦਾਕਾਰਾ ਨਵੀਨਾ ਬੋਲੇ ਜਲਦੀ ਹੀ ਮਾਂ ਬਣਨ ਵਾਲੀ ਹੈ। ਬੀਤੀ ਸ਼ਾਮ ਨਵੀਨਾ ਨੇ ਬੇਬੀ ਸ਼ਾਵਰ ਦੌਰਾਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖੂਬ ਮਸਤੀ ਕੀਤੀ।

PunjabKesari
ਇਸ ਦੌਰਾਨ ਦੀਆਂ ਤਸਵੀਰਾਂ ਨਵੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਨਵੀਨਾ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari
ਤਸਵੀਰਾਂ ਸਾਂਝੀਆਂ ਕਰਦੇ ਸਮੇਂ ਨਵੀਨਾ ਨੇ ਕੈਪਸ਼ਨ 'ਚ ਆਪਣੇ ਪਤੀ ਅਤੇ ਦੋਸਤੰ ਦਾ ਧੰਨਵਾਦ ਕੀਤਾ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਨਵੀਨਾ ਨੇ ਸਾਲ 2017 'ਚ ਆਪਣੇ ਬੁਆਏਫਰੈਂਡ ਕਰਣਜੀਤ ਨਾਲ ਵਿਆਹ ਕੀਤਾ ਸੀ।

PunjabKesari
ਨਵੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਵਨ ਦੇ ਸੀਰੀਅਲ 'ਮਿਲੇ ਜਬ ਹਮ ਤੁਮ' ਨਾਲ ਕੀਤੀ ਸੀ। ਇਸ ਸੀਰੀਅਲ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News