ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚੀ ਜਾਨਹਵੀ

11/8/2019 11:12:22 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਅਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਤਿਆਰ ਹੈ । ‘ਦੋਸਤਾਨਾ-2’ ਟਾਈਟਲ ਹੇਠ ਬਣ ਰਹੀ ਇਸ ਫਿਲਮ ਵਿਚ ਜਾਨਹਵੀ ਨਾਲ ਕਾਰਤਿਕ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

🙏🏼

A post shared by Janhvi Kapoor (@janhvikapoor) on Nov 7, 2019 at 1:43am PST


ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੋ ਰਹੀ ਹੈ। ਇਸੇ ਦੌਰਾਨ ਹੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾ ਜਾਨਹਵੀ ਅੰਮ੍ਰਿਤਸਰ ਪਹੁੰਚੀ, ਇੱਥੇ ਪਹੁੰਚੇ ਕੇ ਜਾਨਹਵੀ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਫਿਲਮ ਦੀ ਸਫਲਤਾ ਦੀ ਅਰਦਾਸ ਕੀਤੀ।

 
 
 
 
 
 
 
 
 
 
 
 
 
 

Janhvi is at Amritsar Punjab with Dostana 2 director @collindcunha

A post shared by This Id is tribute to SRIDEVI (@janhvi.kapoor.updates) on Nov 7, 2019 at 12:11am PST


ਇਸ ਦੌਰਾਨ ਦੀਆਂ ਕੁਝ ਤਸਵੀਰਾਂ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਜਾਨਹਵੀ ਅੰਮ੍ਰਿਤਸਰ ਦੇ ਟਰਿੱਪ ਨੂੰ ਖੂਬ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਜਾਨਹਵੀ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਮਸ਼ਹੂਰ ਪਕਵਾਣ ਵੀ ਖਾਧੇ ਤੇ ਠੰਡੀ ਲੱਸੀ ਦਾ ਆਨੰਦ ਵੀ ਲਿਆ ।

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News