ਅਕਸ਼ੈ ਗਾਡਾ ਦੀ ਰਿਸੈਪਸ਼ਨ ''ਚ ਲੱਗਾ ਫਿਲਮੀ ਸਿਤਾਰਿਆਂ ਦਾ ਮੇਲਾ

4/1/2019 2:26:09 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤ ਤੇ ਦਿਲਕਸ਼ ਅਦਾਵਾਂ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਆਏ ਦਿਨ ਉਸ ਦੀਆਂ ਖੂਬਸੂਰਤ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ।

PunjabKesari

ਹਾਲ ਹੀ 'ਚ ਉਰਵਸ਼ੀ ਰੌਤੇਲਾ ਨੂੰ ਜੈਤੀਲਾਲ ਗਾਡਾ ਦੇ ਬੇਟੇ ਅਕਸ਼ੈ ਗਾਡਾ ਦੀ ਰਿਸੈਪਸ਼ਨ ਪਾਰਟੀ 'ਚ ਦੇਖਿਆ ਗਿਆ। ਇਸ ਰਿਸੈਪਸ਼ਨ ਪਾਰਟੀ 'ਚ ਉਰਵਸ਼ੀ ਰੌਤੇਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। 

PunjabKesari
ਦੱਸ ਦਈਏ ਕਿ ਉਰਵਸ਼ੀ ਰੌਤੇਲਾ ਨੇ ਸਲਿਵਰ ਰੰਗ ਦਾ ਬੈਕਲੇੱਸ ਗਾਊਨ ਪਾਇਆ ਸੀ, ਜਿਸ 'ਚ ਉਹ ਰਾਜਕੁਮਾਰੀ ਵਾਂਗ ਨਜ਼ਰ ਆ ਰਹੀ ਸੀ।

PunjabKesari

ਇਸ ਪਾਰਟੀ 'ਚ ਉਸ ਨੇ ਖੂਬਸੂਰਤੀ ਦੇ ਖੂਬ ਜਲਵੇ ਬਿਖੇਰੇ। ਹਰ ਵਾਰ ਦੀ ਤਰ੍ਹਾਂ ਉਸ ਨੇ ਕਾਤਿਲਾਨਾ ਅੰਦਾਜ਼ ਨਾਲ ਮੀਡੀਆ ਕੈਮਰਾ ਨੂੰ ਪੋਜ਼ ਦਿੱਤੇ। ਉਰਵਸ਼ੀ ਨੇ ਆਪਣੀ ਖੂਬਸੂਰਤੀ ਨਾਲ ਸਾਰੀ ਲਾਈਮਲਾਈਟ ਚੁਰਾ ਲਈ। 

PunjabKesari
ਦੱਸ ਦਈਏ ਕਿ ਰਿਸੈਪਸ਼ਨ ਪਾਰਟੀ 'ਚ ਉਰਵਸ਼ੀ ਰੌਤੇਲਾ ਦਾ ਖੂਬਸੂਰਤ ਲੁੱਕ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਜਾਨ ਅਬਰਾਹਿਮ ਦੀ ਫਿਲਮ ਪਾਗਲਪੰਤੀ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਰਕੁਲ ਪ੍ਰੀਤ ਸਿੰਘ, ਪੁਲਕਿਤ ਸਮਰਾਟ ਵਰਗੇ ਸਿਤਾਰੇ ਨਜ਼ਰ ਆਉਣਗੇ।

PunjabKesari

ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ 'ਸਿੰਘ ਸਾਹਿਬ ਦਿ ਗ੍ਰੇਟ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਉਹ 'ਸਨਮ ਰੇ', 'ਗ੍ਰੇਟ ਗ੍ਰੈਂਡ ਮਸਤੀ' ਵਰਗੀਆਂ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News