ਜੈਜ਼ੀ ਬੀ ਤੇ ਹਰਜ ਨਾਗਰਾ ਦੇ ਗੀਤ ''ਵਰਲਡ ਵਾਈਡ'' ਨੇ ਮਚਾਈ ਧਮਾਲ (ਵੀਡੀਓ)
7/6/2019 12:30:49 PM
ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਜੈਜ਼ੀ ਬੀ ਤੇ ਹਰਜ ਨਾਗਰਾ ਦਾ ਗੀਤ 'ਵਰਲਡ ਵਾਈਡ' ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦਿਆਂ ਹੀ ਜੈਜ਼ੀ ਬੀ ਤੇ ਹਰਜ ਨਾਗਰਾ ਦੇ ਇਸ ਗੀਤ ਨੇ ਹਰ ਪਾਸੇ ਧਮਾਲ ਮਚਾ ਦਿੱਤੀ ਹੈ। ਇਹ ਗੀਤ ਲਗਾਤਾਰ ਟਰੈਡਿੰਗ 'ਚ ਛਾਇਆ ਹੋਇਆ ਹੈ। ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਮੀਡੀਆ 'ਤੇ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ।
ਦੱਸ ਦਈਏ ਕਿ ਜੈਜ਼ੀ ਬੀ ਦੇ ਗੀਤ 'ਵਰਲਡ ਵਾਈਡ' ਨੂੰ ਸੰਗੀਤ ਹਰਜ ਨਾਗਰਾ ਨੇ ਦਿੱਤਾ ਹੈ ਅਤੇ ਇਸ ਨੂੰ ਲਿਖਿਆ ਗੀਤਕਾਰ ਨਿੰਦਰ ਮੋਰਾਂਵਾਲੀਆ ਨੇ ਹੈ। ਇਸ ਦਾ ਵੀਡੀਓ ਹੈਰੀ ਚਾਹਲ ਟਰੂ ਰੂਟਸ ਪ੍ਰੋਡਕਸ਼ਨ ਨੇ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਤਿਆਰ ਕੀਤਾ ਹੈ। ਇਸ ਗੀਤ ਨੂੰ ਜੈਜ਼ੀ ਬੀ ਰਿਕਾਰਡਸ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
11 hours ago
ਕਿੱਥੇ ਹੈ ‘ਰਾਜ਼’ ਦੀ ਖੂਬਸੂਰਤ ‘ਭੂਤਨੀ, ਰਾਤੋ-ਰਾਤ ਬਣੀ ਸਟਾਰ, ਅਚਾਨਕ ਬਾਲੀਵੁੱਡ ਨੂੰ ਕਹਿ ਗਈ ਅਲਵਿਦਾ?
12 hours ago
ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਧਰ'' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
