ਅਜੇ ਦੇਵਗਨ ਨਹੀਂ ਸਗੋਂ ਇਹ ਐਕਟਰ ਸੀ ਕਾਜੋਲ ਦਾ ਕਰੱਸ਼

4/30/2019 9:32:43 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਕਰਨ ਜੌਹਰ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਖੂਬ ਮਸਤੀ ਕੀਤੀ। ਕਪਿਲ ਦੇ ਸ਼ੋਅ ਦੌਰਾਨ ਕਾਜੋਲ ਨੇ ਇਕ ਗੱਲ ਦਾ ਖੁਲਾਸਾ ਕੀਤਾ।
PunjabKesari
ਇਸ ਦੌਰਾਨ ਕਪਿਲ ਸ਼ਰਮਾ ਨੇ ਮਜ਼ਾਕ ਮੂਡ 'ਚ ਕਾਜੋਲ ਕੋਲੋ ਉਸ ਦੇ ਕਰੱਸ਼ ਬਾਰੇ ਸਵਾਲ ਕੀਤਾ ਤਾਂ ਕਾਜੋਲ ਨੇ ਕਿਹਾ ਕਿ ਇਕ ਸਮੇਂ 'ਤੇ ਅਜੇ ਦੇਵਗਨ ਉਨ੍ਹਾਂ ਦਾ ਕਰੱਸ਼ ਸੀ, ਸਗੋਂ ਉਹ ਅਕਸ਼ੈ ਕੁਮਾਰ ਨੂੰ ਲਾਈਕ ਕਰਦੀ ਸੀ।
PunjabKesari
ਕਾਜੋਲ ਦਾ ਇਹ ਸੀਕ੍ਰੇਟ ਬਾਹਰ ਆਉਂਦੇ ਹੀ ਦਰਸ਼ਕ ਕਾਫੀ ਹੈਰਾਨ ਹੋਏ। ਇਸ ਦੌਰਾਨ ਕਰਨ ਜੌਹਰ ਨੇ ਕਿਹਾ ਕਿ ਜਦੋਂ ਕਾਜੋਲ ਨਾਲ ਉਨ੍ਹਾਂ ਦੀ ਡੂੰਘੀ ਦੋਸਤੀ ਨਹੀਂ ਸੀ ਉਦੋ ਇਕ ਫਿਲਮ ਦੇ ਪ੍ਰੀਮੀਅਰ ਦੌਰਾਨ ਅਤੇ ਕਾਜੋਲ ਦੀਆਂ ਨਜ਼ਰਾਂ ਅਕਸ਼ੈ ਕੁਮਾਰ ਨੂੰ ਲੱਭ ਰਹੀਆਂ ਸਨ।
PunjabKesari
ਉਨ੍ਹਾਂ ਨੇ ਕਿਹਾ ਕਿ ਇਹ ਗੱਲ ਉਹ ਉਸ ਪ੍ਰੀਮੀਅਰ ਨੇ ਨੋਟਿਸ ਕਰ ਲਈ ਸੀ। ਕਪਿਲ ਦੇ ਸ਼ੋਅ 'ਤੇ ਕਾਜੋਲ ਅਤੇ ਕਰਨ ਜੌਹਰ ਨੇ ਕਾਫੀ ਮਸਤੀ ਮਜ਼ਾਕ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News