''ਲਿਟਲ ਚੈਂਪਸ'' ਸ਼ੋਅ ਦੌਰਾਨ ਵਰੁਣ-ਆਲੀਆ ਨੇ ਕੀਤੀ ਖੂਬ ਮਸਤੀ

4/21/2019 9:02:22 AM

ਮੁੰਬਈ(ਬਿਊਰੋ)— ਆਲੀਆ ਭੱਟ ਤੇ ਵਰੁਣ ਧਵਨ ਦੀ ਫਿਲਮ 'ਕਲੰਕ' ਨੇ ਸਿਨੇਮਾਘਰਾਂ 'ਚ ਕਾਮਯਾਬ ਐਂਟਰੀ ਕੀਤੀ ਹੈ। ਇਸ ਦੌਰਾਨ ਦੋਵੇਂ ਇਕ ਟੀ. ਵੀ. ਚੈਨਲ ਦੇ ਸ਼ੋਅ 'ਚ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ ਸਨ।
PunjabKesari
ਵਰੁਣ ਤੇ ਆਲੀਆ ਦੀ ਜੋੜੀ ਅਕਸਰ ਹੀ ਲੋਕਾਂ ਨੂੰ ਪਸੰਦ ਆਉਂਦੀ ਆ ਰਹੀ ਹੈ। ਲਿਟਲ ਚੈਂਪਸ ਦੇ ਮੰਚ 'ਤੇ ਵੀ ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਚਾਰ ਚੰਨ ਲਗਾ ਦਿੱਤੇ।
PunjabKesari
ਇਸ ਦੌਰਾਨ ਵਰੁਣ ਅਤੇ ਆਲੀਆ ਰੋਮਾਟਿਕ ਡਾਂਸ ਕਰਨ ਕਰਨ ਦਾ ਮੌਕਾ ਵੀ ਹੱਥੋਂ ਜਾਣ ਨਹੀਂ ਦਿੱਤਾ।
PunjabKesari
'ਕਲੰਕ' 'ਚ ਰੂਪ ਤੇ ਜ਼ਫਰ ਨੇ ਸਟੇਜ਼ 'ਤੇ ਕੀਤੀ ਮਸਤੀ ਦੇਖ ਔਡੀਅੰਸ ਨੇ ਵੀ ਖੂਬ ਤਾੜੀਆਂ ਤੇ ਸੀਟੀਆਂ ਵਜਾਈਆਂ।
PunjabKesari
ਸ਼ੋਅ ਦੇ ਹੋਸਟ ਰਵੀ ਦੁਬੇ ਨੇ ਵੀ ਮਹਿਮਾਨਾਂ ਨਾਲ ਖੂਬ ਮਸਤੀ ਕੀਤੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News